Municipal Corporation Bathinda Recruitment 2025 Online Application From » Latest Daily News google.com, pub-8478590881445435, DIRECT, f08c47fec0942fa0
Latest News
15 Oct 2025, Wed

Municipal Corporation Bathinda Recruitment 2025 538 ਸਫਾਈ ਸੇਵਕਾ ਤੇ 59 ਸੀਵਰਮੈਨ ਦੀ ਕਿਰਤ ਵਿਭਾਗ, ਪੰਜਾਬ ਵੱਲੋਂ ਨਿਰਧਾਰਤ ਘੱਟੋ ਘੱਟ ਉਜਰਤਾਂ/ਡੀ.ਸੀ. ਰੇਟ ਤੇ ਸਫਾਈ ਸੇਵਕਾ ਤੇ ਸੀਵਰਮੈਨ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ।

Municipal Corporation Bathinda Recruitment 2025

Municipal Corporation Bathinda Recruitment 2025 Overview

Department Nameਦਫਤਰ ਨਗਰ ਨਿਗਮ ਬਠਿੰਡਾ
Post Nameਸਫਾਈ ਸੇਵਕ,ਸੀਵਰਮੈਨ
Advertisement number2655
Job Locationਬਠਿੰਡਾ
Online Apply Last Date04-11-2025

Municipal Corporation Bathinda Recruitment 2025 Vacancy Details

Sr. No.Post NameNo. Of Posts
01ਸਫਾਈ ਸੇਵਕ538
02ਸੀਵਰਮੈਨ59
 Total Posts597

Municipal Corporation Bathinda Recruitment 2025 Eligibility Criteria

Sr. No.Post NameQualification-
01ਸਫਾਈ ਸੇਵਕ

ਉਮਰ ਹੱਦ 18-37 ਸਾਲ
ਉਮੀਦਵਾਰ ਨੂੰ ਪੜਨ- ਲਿਖਣ (ਲੀਟਰੇਟ) ਦੀ ਜਾਣਕਾਰੀ ਹੋਣਾ ਲਾਜ਼ਮੀ ਹੈ।
02ਸੀਵਰਮੈਨ

ਉਮਰ ਹੱਦ 18-37 ਸਾਲ
ਉਮੀਦਵਾਰ ਨੂੰ ਪੜਨ- ਲਿਖਣ (ਲੀਟਰੇਟ) ਦੀ ਜਾਣਕਾਰੀ ਹੋਣਾ ਲਾਜ਼ਮੀ ਹੈ।

Municipal Corporation Bathinda Recruitment 2025 Selection Process

Selection Criteriaਉੱਕਤ ਆਸਾਮੀਆਂ ਲਈ ਸਫਲਤਾਪੂਰਵਕ ਬਿਨੇਕਾਰਾਂ ਵਾਲੇ ਉਮੀਦਵਾਰਾਂ ਦੀ ਚੋਣ ਉਹਨਾਂ ਦੀ ਵਿਦਿਅੱਕ ਯੋਗਤਾ (ਪੜਨਾ-ਲਿਖਣਾ ਜਾਣਦਾ ਹੋਵੇ) ( ਲੀਟਰੇਟ) ਅਤੇ ਮਿਡਲ ਪਾਸ ਅਤੇ ਉਸ ਪਾਸ ਸਬੰਪਤ ਆਸਾਮੀ ਤੇ ਕੰਮ ਕਰਨ ਦੇ ਤਜਰਬੇ ਦੇ ਆਧਾਰ ਤੇ ਕੀਤੀ ਜਾਵੇਗੀ। ਚੋਣ ਲਈ ਕੁੱਲ 100 ਅੰਕ ਰੱਖੇ ਗਏ ਹਨ। ਮੈਰਿਟ ਲਿਸਟ ਉਮੀਦਵਾਰਾਂ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਵੇਗੀ ਅਤੇ ਆਸਾਮੀਆਂ ਦੀ ਗਿਣਤੀ ਅਨੁਸਾਰ ਮੈਰਿਟ ਲਿਸਟ ਵਿੱਚ ਸ਼ਾਮਲ ਉਪਰਲੇ ਜਿਆਦਾ ਅੰਕ ਲੈਣ ਵਾਲੇ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ। ਨਿਰਧਾਰਤ ਕੀਤੇ ਵੱਧ ਤੋਂ ਵੱਧ 100 ਅੰਕਾਂ ਵਿੱਚੋਂ ਵਿਦਿਅੱਕ ਯੋਗਤਾ ਅਤੇ ਤਜਰਬੇ ਦੇ ਅੱਕ ਹੇਠ ਲਿਖੇ ਅਨੁਸਾਰ ਹੋਣਗੇ:-

Municipal Corporation Bathinda Recruitment 2025 Application Process

Application Apply ModeOnline
 ਅਪਲਾਈ ਕਰਨ ਦੀ ਵਿਧੀ :- 1) ਉਮੀਦਵਾਰ ਇਸ ਨਗਰ ਨਿਗਮ ਦੀ ਵੈਬਸਾਈਟ….. www.mcbathinda.com…… ਤੇ ਮੁਹੱਈਆ ਲਿੰਕ ਤੇ ਕਲਿੱਕ ਕਰਕੇ ਮਿਤੀ: 04.11.2025 ਸ਼ਾਮ: 05.00 ਵਜੇ ਤੱਕ ਕੇਵਲ ਆਨ ਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਭੇਜੀ ਗਈ ਦਰਖਾਸਤ ਰੱਦ ਸਮਝੀ ਜਾਵੇਗੀ।

2) ਉਮੀਦਵਾਰ online Application from submit / ਜਮਾ ਕਰਨ ਸਮੇਂ ਬਣਦੀ ਫੀਸ Net Banking, Credit Card, Debit Card ਰਾਹੀਂ ਜਮਾਂ ਕਰਵਾਉਣਗੇ। ਜੇਕਰ ਕਿਸੇ ਕਾਰਨ ਉਮੀਦਵਾਰ ਵੱਲੋਂ ਉਕਤ ਦਰਸਾਏ ਅਨੁਸਾਰ ਆਨਲਾਈਨ ਫੀਸ ਜਮ੍ਹਾਂ ਨਹੀ ਹੋ ਪਾਉਂਦੀ ਤਾਂ ਉਸ ਦੀ ਅਰਜੀ ਰੱਦ ਸਮਝੀ ਜਾਵੇਗੀ,ਜਮ੍ਹਾਂ ਨਾ ਹੋਣ ਦੀ ਸੂਰਤ ਵਿੱਚ ਨਗਰ ਨਿਗਮ ਦੀ ਕੋਈ ਜਿੰਮੇਵਾਰੀ ਨਹੀ ਹੋਵੇਗੀ।

3) ਉਮੀਦਵਾਰ ਦੁਆਰਾ ਲੋੜੀਂਦੀ ਫੀਸ ਜਮ੍ਹਾ ਕਰਵਾਉਣ ਉਪਰੰਤ ਹੀ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਸਕੇਗੀ ਅਤੇ ਆਨ ਲਾਈਨ ਐਪਲੀਕੇਸ਼ਨ ਫਾਰਮ ਸਵੀਕਾਰ ਕੀਤਾ ਜਾਵੇਗਾ।

4) ਜੇਕਰ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰਨ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਿਰਫ Online Application from submit ਕਰਨ ਤੋਂ ਪਹਿਲਾਂ ਹੀ ਉਸ ਪਾਸ ਫਾਰਮ ਵਿੱਚ ਸੋਧ ਕਰਨ ਦਾ ਮੌਕਾ ਹੋਵੇਗਾ। ਉਮੀਦਵਾਰ ਦੁਆਰਾ ਇੱਕ ਵਾਰ online application from submit ਕਰਨ ਉਪਰੰਤ ਕਿਸੇ ਵੀ ਹਾਲਤ ਵਿੱਚ ਇਸ ਵਿੱਚ, ਕਿਸੇ ਵੀ ਤਰ੍ਹਾਂ ਦੀ ਸੋਧ ਨਹੀਂ ਕੀਤੀ ਜਾ ਸਕੇਗੀ ਅਤੇ ਨਾ ਹੀ ਭਵਿੱਖ ਵਿੱਚ ਸੋਧ ਕਰਨ ਸਬੰਧੀ ਉਮੀਦਵਾਰ ਦੀ ਕੋਈ ਪ੍ਰਤੀਬੇਨਤੀ/ ਮੰਗ ਦਫਤਰ ਵੱਲੋਂ ਸਵੀਕਾਰ ਕੀਤੀ ਜਾਵੇਗੀ।

5) ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ/ ਛੋਟ ਨਹੀ ਦਿੱਤੀ ਜਾਵੇਗੀ ਤੇ ਫੀਸ ਦਾ ਭੁਗਤਾਨ ਨਾ ਕਰਨ ਦੀ ਹਾਲਤ ਵਿੱਚ ਉਸਦਾ ਐਪਲੀਕੇਸ਼ਨ ਫਾਰਮ ਅਧੂਰਾ ਸਮਝਦੇ ਹੋਵੇ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਉਸਦੀ ਅਰਜੀ ਪਾਤਰਤਾ ਮੁੱਢ ਤੋਂ ਹੀ ਰੱਦ ਸਮਝੀ ਜਾਵੇਗੀ।

6) ਕਿਸੇ ਹੋਰ ਵਿੱਧੀ ਰਾਹੀਂ ਭੇਜੀ ਗਈ ਅਰਜੀ ਜਾਂ ਕਿਸੇ ਹੋਰ ਵਿਧੀ ਰਾਹੀਂ ਜਮ੍ਹਾਂ ਕਰਵਾਈ ਗਈ ਫੀਸ ਨੂੰ ਵੇਲਿਡ ਨਹੀਂ ਮੰਨਿਆ ਜਾਵੇਗਾ ਅਤੇ ਅਜਿਹੀ ਅਰਜੀ ਨੂੰ ਸਵੀਕਾਰ ਨਾ ਕਰਦੇ ਹੋਏ ਰੱਦ ਕਰ ਦਿੱਤਾ ਜਾਵੇਗਾ।

7) Net Banking, Credit card, Debit Card ਰਾਹੀਂ ਅਦਾ ਕੀਤੀ ਫੀਸ ਦਾ ਭੁਗਤਾਨ ਨਾਂ ਕਰਨ ਦੀ ਹਾਲਤ ਵਿੱਚ ਉਮੀਦਵਾਰ ਦੀ ਅਰਜੀ ਪ੍ਰਵਾਨ ਨਹੀਂ ਕੀਤੀ ਜਾਵੇਗੀ।

Application fee:-

ਆਮ ਵਰਗ/ਸੁਤੰਤਰਤਾ ਸੰਗਰਾਮੀ/ਖਿਡਾਰੀ500/-ਰੁਪਏ
ਐਸ.ਸੀ/ਬੀ.ਸੀ/ਆਰਥਿਕ ਤੌਰ ਤੇ ਕਮਜ਼ੋਰ ਵਰਗ100/-ਰੁਪਏ
ਸਾਬਕਾ ਫੌਜੀ ਅਤੇ ਆਸਰਿਤ200/-ਰੁਪਏ
ਦਿਵਿਆਂਗ(40%-70%)100/-ਰੁਪਏ

ਫੀਸ Payment Mode Online ਹੋਵੇਗਾ ਜੀ

ਨੋਟ: 1). ਜੇਕਰ ਐਸ.ਸੀ/ਬੀ.ਸੀ. ਆਰਥਿਕ ਤੌਰ ਤੇ ਕਮਜੋਰ ਵਰਗ/ਸਾਬਕਾ ਫੌਜੀ ਅਤੇ ਆਸ਼ਰਿਤ, ਦਿਵਿਅਗ ਨਾਲ ਸਬੰਧਤ ਉਮੀਦਵਾਰ ਆਮ ਵਰਗ ਦੇ ਤੌਰ ਤੇ ਅਰਜੀ ਦਿੰਦੇ ਹਨ ਤਾਂ ਉਹਨਾਂ ਨੂੰ ਫੀਸ ਵੀ ਆਮ ਵਰਗ ਵਾਲੀ ਦੇਣੀ ਹੋਵੇਗੀ।

2). ਉਮੀਦਵਾਰਾਂ ਦੁਆਰਾ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ।

Important Dates

Online Apply Start Date15.09.2025
Online Apply Last Date04-11-2025

Important Links

Apply Online
ਸਫਾਈ ਸੇਵਕ
Get Details
Apply Online
ਸੀਵਰਮੈਨ
Get Details
Detail Notification
ਸਫਾਈ ਸੇਵਕ
Get Details
Detail Notification ਸੀਵਰਮੈਨGet Details
Official WebsiteGet Details
Join Whats app ChannelGet Details

Leave a Reply

Your email address will not be published. Required fields are marked *