HEIS Government Brijindra College Faridkot Recruitment 2025 ਕਾਲਜ ਵਿਖੇ ਵਿੱਦਿਅਕ ਸੈਸ਼ਨ 2025-26 ਦੌਰਾਨ ਨਵੇਂ ਅਤੇ ਪੁਰਾਣੇ ਸੈਲਫ਼ ਫਾਇਨਾਂਸ ਕੋਰਸਾਂ ਲਈ ਨਿਰੋਲ ਕੰਟਰੈਕਟ ਆਧਾਰ ‘ਤੇ HEIS ਅਧੀਨ ਹੇਠ ਲਿਖੇ ਟੀਚਿੰਗ ਸਟਾਫ਼ ਦੀ ਜ਼ਰੂਰਤ ਹੈ:

HEIS Government Brijindra College Faridkot Recruitment 2025 Overview
Department Name | ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਰਜਿ.) ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ |
Post Name | ਬੀ.ਏ (ਡਿਜੀਟਲ ਮੀਡੀਆ ਅਤੇ ਡਿਜ਼ਾਈਨ) |
Job Location | ਫ਼ਰੀਦਕੋਟ |
Post Published Date | 07/10/2025 |
Walk In Interview Date | 09-10-2025 ਨੂੰ ਸਵੇਰੇ 10:00 |
HEIS Government Brijindra College Faridkot Recruitment 2025 Vacancy Details
Sr. No. | Post Name | No. Of Posts |
01 | ਬੀ.ਏ (ਡਿਜੀਟਲ ਮੀਡੀਆ ਅਤੇ ਡਿਜ਼ਾਈਨ) | 01 |
Total Posts | 01 |
HEIS Government Brijindra College Faridkot Recruitment 2025 Eligibility Criteria
Sr. No. | Post Name | Qualification- |
01 | ਬੀ.ਏ (ਡਿਜੀਟਲ ਮੀਡੀਆ ਅਤੇ ਡਿਜ਼ਾਈਨ) | ਐਮ.ਏ/ ਐਮ.ਐਸ.ਸੀ. (ਪੱਤਰਕਾਰੀ ਅਤੇ ਜਨ ਸੰਚਾਰ) + ਯੂ.ਜੀ.ਸੀ. ਨੈੱਟ/ਪੀ.ਐਚ.ਡੀ. |
HEIS Government Brijindra College Faridkot Recruitment 2025 Selection Process
Selection Criteria | •Interview •Qualification- •Experience |
HEIS Government Brijindra College Faridkot Recruitment 2025 Application Process
Application Apply Mode | Walk In Interview |
Interview Date & Time Address | ਵਾਕ-ਇੰਨ-ਇੰਟਰਵਿਊ ਮਿਤੀ: 09-10-2025 ਨੂੰ ਸਵੇਰੇ 10:00 ਪ੍ਰਿੰਸੀਪਲ ਦਫਤਰ ਵਿਖੇ ਹੋਵੇਗੀ। ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਰਜਿ.) ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਨੋਟ: ਉਮੀਦਵਾਰ ਇੰਟਰਵਿਊ ਲਈ ਅਰਜ਼ੀ, ਸਮੇਤ ਅਸਲ ਸਰਟੀਫਿਕੇਟ, ਫੋਟੋ ਕਾਪੀਆਂ ਅਤੇ ਫੋਟੋਆਂ ਲੈ ਕੇ ਆਉਣ। ਕਿਸੇ ਨੂੰ ਵੀ ਰੈਗੂਲਰ ਹੋਣ ਦਾ ਦਾਅਵਾ ਕਰਨ ਦਾ ਕੋਈ ਹੱਕ ਨਹੀਂ ਹੋਵੇਗਾ। ਪੋਸਟਾਂ ਦੀ ਗਿਣਤੀ ਮੌਕੇ ‘ਤੇ ਵਧਾਈ/ਘਟਾਈ ਜਾ ਸਕਦੀ ਹੈ ਅਤੇ ਨਿਮਨ-ਹਸਤਾਖਰੀ ਨੂੰ ਇੰਟਰਵਿਊ ਰੱਦ ਕਰਨ ਜਾਂ ਅੱਗੇ ਕਰਨ ਦਾ ਪੂਰਨ ਅਧਿਕਾਰ ਹੋਵੇਗਾ। |
Application fee:-
Application fee | No |
Important Dates
Walk In Interview Date | 09-10-2025 ਨੂੰ ਸਵੇਰੇ 10:00 |
Important Links
Detail Notification | Get Details |
Join Whats app Channel | Get Details |
