Topchi ESM Canteen Hoshiarpur Recruitment 2026 ਤੋਪਚੀ ਐਕਸ ਸਰਵਿਸਮੈਨ ਕੰਟੀਨ ਹੁਸ਼ਿਆਰਪੁਰ ਵਲੋਂ ਸੇਵਾਮੁਕਤ ਅਧਿਕਾਰੀ/ਜੇ.ਸੀ.ਓ./ਹੋਰ ਅਹੁਦੇ, ਵਿਧਵਾਵਾਂ ਅਤੇ ਡਿਫੈਂਸ ਪ੍ਰਸੋਨਲ ਦੇ ਆਸ਼ਰਿਤਾਂ ਅਤੇ ਆਮ ਲੋਕਾਂ ਕੋਲੋਂ ਸਾਧਾਰਨ ਕਾਗਜ਼ ‘ਤੇ ਸੰਪਰਕ ਨੰਬਰ ਸਮੇਤ ਬਾਇਓਡਾਟਾ ਦੇ ਨਾਲ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
Topchi ESM Canteen Hoshiarpur Recruitment 2026 Overview
| Department Name | ਤੋਪਚੀ ਈ .ਐੱਸ .ਐੱਮ.ਕੰਟੀਨ, ਹੁਸ਼ਿਆਰਪੁਰ |
| Post Name | Mali,Chowkidar,Billing Clerk & Other Posts out |
| No. Of Posts | 32 |
| Offline Apply Last Date | 05 ਮਾਰਚ 2026 ਤੱਕ |
| ਮਿਆਦ | ਕੰਮ ਦਾ ਠੇਕਾ 350 ਦਿਨ ਤੱਕ। |
| ਉਮਰ ਹੱਦ | 60 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਪਹਿਲ |
Topchi ESM Canteen Hoshiarpur Recruitment 2026 Vacancy Details
| Sr. No. | Post Name | No. Of Posts |
| 01 | ਮੈਨੇਜਰ | 01 |
| 02 | ਸਹਾਇਕ ਮੈਨੇਜਰ | 01 |
| 03 | ਲੇਖਾਕਾਰ | 01 |
| 04 | ਸਹਾਇਕ ਲੇਖਾਕਾਰ | 01 |
| 05 | ਐੱਸ. ਕੇ. ਟੀ | 03 |
| 06 | ਬਿਲਿੰਗ ਕਲਰਕ | 14 |
| 07 | ਚੌਕੀਦਾਰ | 04 |
| 08 | ਸਹਾਇਕ | 04 |
| 08 | ਸਫਾਈ ਵਾਲਾ | 02 |
| 10 | ਮਾਲੀ | 01 |
| Total Posts | 32 |
Topchi ESM Canteen Hoshiarpur Recruitment 2026 Eligibility Criteria
| Sr. No. | Post Name | Qualification- |
| 01 | ਮੈਨੇਜਰ | ਹਥਿਆਰਬੰਦ ਫੋਰਸਾਂ ਤੋਂ ਸੇਵਾਮੁਕਤ ਅਧਿਕਾਰੀ ਕੰਪਿਊਟਰ ਦੀ ਜਾਣਕਾਰੀ ਅਤੇ ਪ੍ਰਬੰਧ ਹੁਨਰ ਸਮੇਤ |
| 02 | ਸਹਾਇਕ ਮੈਨੇਜਰ | ਇੰਟਰਮੀਡੀਏਟ ਜਾਂ ਸੇਵਾਮੁਕਤ ਜੇ. ਸੀ. ਓ. ਅਤੇ ਇਸ ਦੇ ਬਰਾਬਰ ਦੀਆਂ ਹਥਿਆਰਬੰਦ ਫੋਰਸਾਂ ‘ਚੋਂ |
| 03 | ਲੇਖਾਕਾਰ | ਹਥਿਆਰਬੰਦ ਫੋਰਸਾਂ ‘ਚੋਂ ਸੇਵਾਮੁਕਤ ਜੇ. ਸੀ. ਓ. ਜਾਂ ਇਸ ਦੇ ਬਰਾਬਰ ਆਸ਼ਰਿਤ |
| 04 | ਸਹਾਇਕ ਲੇਖਾਕਾਰ | ਸਾਬਕਾ ਫੌਜੀ ਅਤੇ ਨਾਗਰਿਕ ਜਿਨ੍ਹਾਂ ਕੋਲ ਖਾਤੇ ਤੇ ਕੰਪਿਊਟਰ ਦੀ ਜਾਣਕਾਰੀ ਹੋਵੇ (ਵਿੱਦਿਅਕ ਯੋਗਤਾ 10+2) |
| 05 | ਐੱਸ. ਕੇ. ਟੀ | ਹਥਿਆਰਬੰਦ ਫੋਰਸਾਂ ‘ਚੋਂ ਸੇਵਾਮੁਕਤ ਐੱਨ. ਸੀ. ਓ. ਜਾਂ ਇਸ ਦੇ ਬਰਾਬਰ ਦੇ ਸਟੋਰ ਅਤੇ ਕੰਪਿਊਟਰ ਨੂੰ ਸੰਭਾਲਣ ਦੇ ਸਮਰੱਥ (ਵਿੱਦਿਅਕ ਯੋਗਤਾ 10+2) |
| 06 | ਬਿਲਿੰਗ ਕਲਰਕ | ਜੇ. ਸੀ.ਓ./ਓ. ਆਰ., ਵਿਧਵਾਵਾਂ/ਰੱਖਿਆ ਮੁਲਾਜ਼ਮਾਂ ਦੇ ਆਸ਼ਰਿਤ ਅਤੇ ਨਾਗਰਿਕ (ਮੈਟ੍ਰਿਕੁਲੇਸ਼ਨ ਅਤੇ ਕੰਪਿਊਟਰ ‘ਤੇ ਬਿਲਿੰਗ ਕਰਨ ‘ਚ ਸਮਰੱਥ) |
| 07 | ਚੌਕੀਦਾਰ | ਹੋਰ/ਆਸ਼ਰਿਤ/ਨਾਗਰਿਕ (ਮੈਟਿਕੁਲੇਸ਼ਨ/ਪ੍ਰਾਇਮਰੀ ਸਕੂਲ) |
| 08 | ਸਹਾਇਕ | ਹੋਰ ਆਸ਼ਰਿਤ/ਨਾਗਰਿਕ (ਮੈਟ੍ਰਿਕੁਲੇਸ਼ਨ) |
| 09 | ਸਫਾਈ ਵਾਲਾ | ਹੋਰ ਆਸ਼ਰਿਤ/ਨਾਗਰਿਕ (ਪ੍ਰਾਇਮਰੀ ਸਕੂਲ) |
| 10 | ਮਾਲੀ | ਹੋਰ ਆਸ਼ਰਿਤ/ਨਾਗਰਿਕ (ਪ੍ਰਾਇਮਰੀ ਸਕੂਲ) |
Topchi ESM Canteen Hoshiarpur Recruitment 2026 Selection Process
| Mode of Selection | ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਉਸ ਤੋਂ ਬਾਅਦ ਇੰਟਰਵਿਊ ਲਈ ਸੱਦਿਆ ਜਾਵੇਗਾ। |
ਜਰੂਰੀ ਹਦਾਇਤਾਂ
- ਉਮਰ : 60 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਪਹਿਲ,
- ਮਿਆਦ: ਕੰਮ ਦਾ ਠੇਕਾ 350 ਦਿਨ ਤੱਕ।
- ਨੋਟ : ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਬਿਨੈਕਾਰਾਂ ਨੂੰ ਰੋਜ਼ਗਾਰ ਲਈ ਪਹਿਲ ਦਿੱਤੀ ਜਾਵੇਗੀ।
- 05 ਮਾਰਚ 2026 ਤੋਂ ਬਾਅਦ ਮਿਲਣ ਵਾਲੀਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਜਾਣਕਾਰੀ ਲਈ ਕਿਰਪਾ ਕਰ ਕੇ 9103335409 ‘ਤੇ ਸੰਪਰਕ ਕਰੋ।
- ਫਾਈਨਲ ਮੈਰਿਟ ਦੇ ਆਧਾਰ ‘ਤੇ ਚੋਣ ਹੋਵੇਗੀ।
Topchi ESM Canteen Hoshiarpur Recruitment 2026 Application Process
| Application Apply Mode | Offline |
| Send Application Address | ਤੋਪਚੀ ਐਕਸ ਸਰਵਿਸਮੈਨ ਕੰਟੀਨ ਹੁਸ਼ਿਆਰਪੁਰ ਵਲੋਂ ਸੇਵਾਮੁਕਤ ਅਧਿਕਾਰੀ/ਜੇ.ਸੀ.ਓ./ਹੋਰ ਅਹੁਦੇ, ਵਿਧਵਾਵਾਂ ਅਤੇ ਡਿਫੈਂਸ ਪ੍ਰਸੋਨਲ ਦੇ ਆਸ਼ਰਿਤਾਂ ਅਤੇ ਆਮ ਲੋਕਾਂ ਕੋਲੋਂ ਸਾਧਾਰਨ ਕਾਗਜ਼ ‘ਤੇ ਸੰਪਰਕ ਨੰਬਰ ਸਮੇਤ ਬਾਇਓਡਾਟਾ ਦੇ ਨਾਲ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਅਰਜ਼ੀਆਂ 05 ਮਾਰਚ 2026 ਤੱਕ ਕੰਟੀਨ ਅਧਿਕਾਰੀ, ਤੋਪਚੀ ਈ. ਐੱਸ. ਐੱਮ. ਕੰਟੀਨ, ਜੋਧਮਲ ਰੋਡ, ਹੁਸ਼ਿਆਰਪੁਰ (ਪੰਜਾਬ) ਪਿਨ-146001 ਦੇ ਕੋਲ ਪਹੁੰਚ ਜਾਣੀਆਂ ਚਾਹੀਦੀਆਂ ਹਨ। ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਉਸ ਤੋਂ ਬਾਅਦ ਇੰਟਰਵਿਊ ਲਈ ਸੱਦਿਆ ਜਾਵੇਗਾ। |
Application fee:-
| Application Fees | nil |
Important Dates
| Notification Published Date | 14.02.2026 |
| Offline Apply Last Date | 05 ਮਾਰਚ 2026 ਤੱਕ |
Important Links
| Detail Notification | Click Here |
| Official Website | Click Here |
Notification Publish Newspapers
ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)