Punjab Peon and Security Guard bharti 2025 Offline Application From
Punjab Peon and Security Guard bharti 2025 ਸਰਕਾਰੀ ਕਾਲਜ ਗੁਰਦਾਸਪੁਰ ਵਲੋਂ ਹੇਠ ਲਿਖੀਆਂ ਅਸਾਮੀਆਂ ਨਰੋਲ ਆਰਜ਼ੀ ਆਧਾਰ ‘ਤੇ ਸਾਦੇ ਕਾਗਜ਼ ‘ਤੇ ਅਰਜ਼ੀਆਂ 20 ਨਵੰਬਰ, 2025 ਤੱਕ ਮੰਗੀਆਂ ਜਾਂਦੀਆਂ ਹਨ। ਇਹ ਅਸਾਮੀਆਂ ਬਿਲਕੁਲ ਹੀ ਕੱਚੀਆਂ ਹਨ ਅਤੇ ਕਿਸੇ ਵੀ ਵੇਲੇ ਮਨਸੁਖ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਅਸਾਮੀਆਂ ਲਈ ਇੰਟਰਵਿਊ 26 ਨਵੰਬਰ, 2025 ਨੂੰ ਹੋਵੇਗੀ। Punjab Peon … Read more