Punjab Anganwadi Recruitment 2025 Apply Online
Punjab Anganwadi Recruitment 2025 ਪੰਜਾਬ ਰਾਜ ਵਿੱਚ 1316 ਆਂਗਣਵਾੜੀ ਵਰਕਰਾਂ (AWW) ਅਤੇ 4794 ਆਂਗਣਵਾੜੀ ਹੈਲਪਰਾਂ (AWH) (ਕੁੱਲ 6110) ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਛੁੱਕ ਅਤੇ ਯੋਗ (ਕੇਵਲ ਇਸਤਰੀਆਂ) ਉਮੀਦਵਾਰ ਨਿਰਧਾਰਿਤ ਫਾਰਮੈਟ ਅਨੁਸਾਰ ਲੋੜੀਂਦੇ ਦਸਤਾਵੇਜ਼ਾਂ ਸਮੇਤ sswed.punjab.gov.in ਲਿੰਕ ਰਾਹੀਂ ਕੇਵਲ ਆਨਲਾਈਨ ਹੀ ਅਰਜ਼ੀ ਦੇ ਸਕਦੇ ਹਨ। ਹੋਰ ਕਿਸੇ ਵੀ ਮੋਡ ਰਾਹੀਂ ਦਿੱਤੀ ਗਈ … Read more