PSSSB Group-D Fresh Bharti 2026,Advt 04/2026 ਰਾਹੀਂ ਨੋਟੀਫਿਕੇਸ਼ਨ ਆਊਟ
PSSSB Group-D Fresh Bharti 2026 ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਗਰੁੱਪ-ਡੀ ਦੀਆਂ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈੱਬਸਾਈਟ www.sssb.punjab.gov.in ‘ਤੇ ਮਿਤੀ 27.02.2026 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ PSSSB Group-D Fresh Bharti 2026 Overview Department Name ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, … Read more