ਹਰੀ ਇਲਾਇਚੀ(Cardamom) ਖਾਣ ਨਾਲ ਮਿਲਦੇ ਨੇ ਕਈ ਤਰ੍ਹਾਂ ਦੇ ਫਾਇਦੇ
ਹਰੀ ਇਲਾਇਚੀ(Cardamom) ਲਗਭਗ ਹਰ ਭਾਰਤੀ ਰਸੋਈ ਲਈ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ। ਅਸੀਂ ਆਮ ਤੌਰ ‘ਤੇ ਇਸਨੂੰ ਖਾਣੇ ਦੇ ਸੁਆਦ ਨੂੰ ਵਧਾਉਣ ਲਈ ਇਸਤੇਮਾਲ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵਿੱਚ ਕਈ ਔਸ਼ਧੀ ਗੁਣ ਵੀ ਹਨ? ਇਲਾਇਚੀ ਦਾ ਨਿਯਮਿਤ ਸੇਵਨ ਸਰੀਰ ਨੂੰ ਕਈ ਬਹੁਤ ਜਰੂਰੀ ਫਾਇਦੇ ਦਿੰਦਾ ਹੈ ਇਲਾਇਚੀ ਦੀਆਂ ਕਈ ਕਿਸਮਾਂ … Read more