BFUHS Staff Nurse Recruitment 2026-Online Application From
BFUHS Staff Nurse Recruitment 2026 ਡਾ.ਬੀ.ਆਰ.ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਸੋਸਾਇਟੀ, ਮੋਹਾਲੀ ਅਧੀਨ ਸਟਾਫ ਨਰਸ-59, ਮੈਡੀਕਲ ਲੈਬ ਟੈਕਨੀਸ਼ੀਅਨ-02, ਆਪ੍ਰੇਸ਼ਨ ਥੀਏਟਰ ਅਸਿਸਟੈਂਟ-04 ਦੀਆਂ ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ 13.02.2026 ਤੋਂ 05.03.2026 ਤੱਕ ਔਨਲਾਈਨ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। BFUHS Staff Nurse Recruitment 2026 Overview Department Name Baba Farid University of Health Sciences, Faridkot Advt. … Read more