SGPC Latest Recruitment 2026-Offline Apply Form

SGPC Latest Recruitment 2026 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਹੇਠ ਲਿਖੇ ਸਟਾਫ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਕੋਲੋਂ ਆਫਲਾਈਨ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ।

SGPC Latest Recruitment 2026 Overview

Department Name ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
Post Name ਅਕਾਊਂਟਸ ਕਲਰਕ
No. Of Posts 08
Post Published Date In Newspapers 01.02.2026
Offline Apply Last Date 10-02-2026

SGPC Latest Recruitment 2026 Vacancy Details

Sr. No. Post Name No. Of Posts
01 ਅਕਾਊਂਟਸ ਕਲਰਕ 08
  Total Posts 08

SGPC Latest Recruitment 2026 Eligibility Criteria

Sr. No. Post Name Qualification-
01 ਅਕਾਊਂਟਸ ਕਲਰਕ ਐਮ.ਕਾਮ./ਸੀ.ਏ. ਇੰਟਰ ਜੋ ਕਿ ਕੰਪਿਊਟਰ ਦੀ ਜਾਣਕਾਰੀ ਰੱਖਦਾ ਹੋਵੇ ਅਤੇ ਅਕਾਊਂਟਸ ਦੇ ਕੰਮਾਂ ਨਾਲ ਸਬੰਧਤ ਘੱਟੋ-ਘੱਟ 05 ਸਾਲ ਦਾ ਤਜਰਬਾ ਹੋਵੇ।
SGPC Latest Recruitment 2026 Selection Process
Mode Of Selection
SGPC Latest Recruitment 2026 Application Process
Application Apply Mode Offline
How to apply ਚਾਹਵਾਨ ਅੰਮ੍ਰਿਤਧਾਰੀ ਉਮੀਦਵਾਰ (ਕੇਵਲ ਪੁਰਸ਼) ਆਪਣੀ ਮੰਗ/ਦਰਖ਼ਾਸਤ ਉਕਤ ਅਨੁਸਾਰ ਵਿਦਿਅਕ ਯੋਗਤਾ ਦੇ ਸਰਟੀਫ਼ਿਕੇਟਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ, ਸਬੰਧਤ ਖੇਤਰ ਦੇ ਤਜ਼ਰਬੇ ਦੇ ਸਰਟੀਫ਼ਿਕੇਟ, ਅੰਮ੍ਰਿਤਪਾਨ ਸਰਟੀਫ਼ਿਕੇਟ ਅਤੇ 02 ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਦਸਤਾਵੇਜ਼ ਮਿਤੀ 10-02-2026 ਤੀਕ ਨਿਮਨ ਹਸਤਾਖ਼ਰੀ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਉਪਰੋਕਤ ਦਿੱਤੀਆਂ ਸ਼ਰਤਾਂ ਅਨੁਸਾਰ ਅਧੂਰੀ ਯੋਗਤਾ ਵਾਲੀਆਂ ਦਰਖ਼ਾਸਤਾਂ ਪੁਰ ਵਿਚਾਰ ਨਹੀਂ ਕੀਤੀ ਜਾਵੇਗੀ ਅਤੇ ਅਯੋਗ ਮੰਨਿਆ ਜਾਵੇਗਾ। ਇੰਟਰਵਿਊ ਸਮੇਂ ਸਭ ਹੱਕ ਨਿਮਨ ਹਸਤਾਖ਼ਰੀ ਪਾਸ ਰਾਖਵੇਂ ਹੋਣਗੇ।

Application fee:-

Application Fees Nil

Important Dates

Offline Apply Start Date 01.02.2026
Offline Apply Last Date 10-02-2026

Important Links

Detail Notification Click Here
Official Website Click Here

Notification Today 01.02.2026 Out Newspapers The Tribune

Shiromani gurdwara parbandhak committee recruitment 2026 result

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ

FAQ (Frequently Asked Questions)

Leave a comment