SBS Nagar Govt ITI Recruitment 2026-Offline Application From

SBS Nagar Govt ITI Recruitment 2026 ਆਈ.ਐਮ.ਸੀ. ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ (ਸ਼ ਭ ਸ ਨਗਰ) ਵੱਲੋਂ ਹੇਠ ਲਿਖੀਆਂ ਟ੍ਰੇਡ ਲਈ ਨਿਰੋਲ ਆਰਜੀ/ਠੇਕਾ ਆਧਾਰ ਅਸਾਮੀਆਂ ਦੀ ਸੈਸ਼ਨ 2025-27 ਤੱਕ ਭਰਨ ਲਈ ਯੋਗ ਉਮੀਦਵਾਰਾਂ ਕੋਲੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ

SBS Nagar Govt ITI Recruitment 2026 Overview

Department Name ਆਈ.ਐਮ.ਸੀ. ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ (SBS ਨਗਰ)
Post Name ਗੈਸਟ ਫੈਕਲਟੀ ਇੰਸਟ੍ਰਕਟਰ Electrician,Refrigertion and Air Conditioning Tech.
No. Of Posts 03
Pay Scale ਉਮੀਦਵਾਰ ਨੂੰ ਠੇਕਾ ਆਧਾਰ ‘ਤੇ 15000/- ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਮਾਣ ਭੱਤਾ ਦਿੱਤਾ ਜਾਵੇਗਾ।
ਅਪਲਾਈ ਕਰਨ ਦੀ ਲਾਸਟ ਮਿਤੀ 11.01.2026 ਤੱਕ ਸ਼ਾਮ 4.00 ਵਜੇ ਤੱਕ
ਇੰਟਰਵਿਊ ਮਿਤੀ 12.01.2026 ਦੁਪਹਿਰ 2.00 ਵਜੇ ਰੱਖੀ ਗਈ ਹੈ

SBS Nagar Govt ITI Recruitment 2026 Vacancy Details

Sr. No. Post Name No. Of Posts
01 ਗੈਸਟ ਫੈਕਲਟੀ ਇੰਸਟ੍ਰਕਟਰ Electrician 01
02 Refrigertion and Air Conditioning Tech. 02
  Total Posts 03

SBS Nagar Govt ITI Recruitment 2026 Eligibility Criteria

Sr. No. Post Name No. Of Posts
01 ਗੈਸਟ ਫੈਕਲਟੀ ਇੰਸਟ੍ਰਕਟਰ Electrician

ਉਮੀਦਵਾਰ ਨੂੰ ਠੇਕਾ ਆਧਾਰ ‘ਤੇ 15000/- ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਮਾਣ ਭੱਤਾ ਦਿੱਤਾ ਜਾਵੇਗਾ।
ਡਿਗਰੀ (Degree): ਇਲੈਕਟ੍ਰੀਕਲ / ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿੱਚ ਡਿਗਰੀ + 1 ਸਾਲ ਦਾ ਤਜਰਬਾ। ​

ਡਿਪਲੋਮਾ (Diploma): ਇਲੈਕਟ੍ਰੀਕਲ / ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿੱਚ 3 ਸਾਲਾ ਡਿਪਲੋਮਾ + 2 ਸਾਲ ਦਾ ਤਜਰਬਾ। ​

ਆਈ.ਟੀ.ਆਈ. (ITI): ਇਲੈਕਟ੍ਰੀਸ਼ੀਅਨ ਟ੍ਰੇਡ ਵਿੱਚ NTC/NAC ਸਰਟੀਫਿਕੇਟ + 3 ਸਾਲ ਦਾ ਤਜਰਬਾ।

​2. ਲਾਜ਼ਮੀ ਸਰਟੀਫਿਕੇਟ (CITS)​CITS/NCIC: ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ, ਇੰਸਟ੍ਰਕਟਰ ਬਣਨ ਲਈ ਸਬੰਧਤ ਟ੍ਰੇਡ ਵਿੱਚ Craft Instructor Training Scheme (CITS) ਦਾ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ।​

ਨੋਟ: ਕਈ ਵਾਰ ਜੇਕਰ CITS ਵਾਲੇ ਉਮੀਦਵਾਰ ਨਹੀਂ ਮਿਲਦੇ, ਤਾਂ ਬਿਨਾਂ CITS ਵਾਲਿਆਂ ਨੂੰ ਵਿਚਾਰਿਆ ਜਾ ਸਕਦਾ ਹੈ, ਪਰ ਪਹਿਲ CITS ਪਾਸ ਉਮੀਦਵਾਰਾਂ ਨੂੰ ਹੀ ਦਿੱਤੀ ਜਾਂਦੀ ਹੈ।
02 Refrigertion and Air Conditioning Tech.

ਉਮੀਦਵਾਰ ਨੂੰ ਠੇਕਾ ਆਧਾਰ ‘ਤੇ 15000/- ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਮਾਣ ਭੱਤਾ ਦਿੱਤਾ ਜਾਵੇਗਾ।
ਉਮੀਦਵਾਰ ਕੋਲ ਹੇਠ ਲਿਖੀਆਂ ਤਿੰਨਾਂ ਵਿੱਚੋਂ ਕੋਈ ਇੱਕ ਡਿਗਰੀ/ਡਿਪਲੋਮਾ ਹੋਣਾ ਚਾਹੀਦਾ ਹੈ:​

ਬੀ.ਈ./ਬੀ.ਟੈਕ (Degree): ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ + 1 ਸਾਲ ਦਾ ਸਬੰਧਤ ਖੇਤਰ ਵਿੱਚ ਤਜਰਬਾ।​

ਡਿਪਲੋਮਾ (Diploma): ਮਕੈਨੀਕਲ ਇੰਜੀਨੀਅਰਿੰਗ ਵਿੱਚ 3 ਸਾਲਾ ਡਿਪਲੋਮਾ + 2 ਸਾਲ ਦਾ ਸਬੰਧਤ ਖੇਤਰ ਵਿੱਚ ਤਜਰਬਾ।​

ਆਈ.ਟੀ.ਆਈ. (ITI): RAC ਟ੍ਰੇਡ ਵਿੱਚ NTC (National Trade Certificate) ਜਾਂ NAC (National Apprenticeship Certificate) + 3 ਸਾਲ ਦਾ ਸਬੰਧਤ ਖੇਤਰ ਵਿੱਚ ਤਜਰਬਾ।

​2. ਕਰਾਫਟ ਇੰਸਟ੍ਰਕਟਰ ਸਰਟੀਫਿਕੇਟ (CITS)​ਲਾਜ਼ਮੀ ਸ਼ਰਤ: ਉਮੀਦਵਾਰ ਕੋਲ RAC ਟ੍ਰੇਡ ਵਿੱਚ CITS (Craft Instructor Training Scheme) ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

​ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਨਵੀਂ ਭਰਤੀ ਵਿੱਚ CITS ਪਾਸ ਉਮੀਦਵਾਰਾਂ ਨੂੰ ਹੀ ਤਰਜੀਹ (Priority) ਦਿੱਤੀ ਜਾਂਦੀ ਹੈ।
SBS Nagar Govt ITI Recruitment 2026 Selection Process
Mode of Selection • ਇੰਟਰਵਿਊ
• Qualification-

Important Note:-

1.ਆਈ.ਐਮ.ਸੀ. ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ (ਸ਼ ਭ ਸ ਨਗਰ) ਵੱਲੋਂ ਹੇਠ ਲਿਖੀਆਂ ਟ੍ਰੇਡ ਲਈ ਨਿਰੋਲ ਆਰਜੀ/ਠੇਕਾ ਆਧਾਰ ਅਸਾਮੀਆਂ ਦੀ ਸੈਸ਼ਨ 2025-27 ਤੱਕ ਜਾਂ ਰੈਗੂਲਰ ਇੰਸਟ੍ਰਕਟਰ ਦੇ ਪ੍ਰਬੰਧ ਹੋਣ ਤੱਕ ਰਹੇਗੀ

2.ਉਮੀਦਵਾਰ ਨੂੰ ਠੇਕਾ ਆਧਾਰ ‘ਤੇ 15000/- ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਮਾਣ ਭੇਟਾ ਦਿੱਤਾ ਜਾਵੇਗਾ

3.ਇਹ ਅਸਾਮੀ ਨਿਰੋਲ ਆਰਜੀ ਤੌਰ ‘ਤੇ ਆਈ.ਐਮ.ਸੀ. ਅਧੀਨ ਹੋਵੇਗੀ।

4.ਇਸ ਅਸਾਮੀ ਦਾ ਪੱਕੀ ਨੌਕਰੀ ਨਾਲ ਕੋਈ ਵੀ ਸਬੰਧ ਨਹੀਂ ਹੈ।

5.ਯੋਗਤਾਵਾਂ ਅਤੇ ਤਜਰਬੇ ਲਈ ਵਿਭਾਗ ਦੀ ਵੈੱਬਸਾਈਟ http:dgt.gov.in/cts-details ਨੂੰ ਦੇਖਿਆ ਜਾ ਸਕਦਾ ਹੈ

6.ਅਸਾਮੀਆਂ ਇਸ਼ਤਿਹਾਰ ਰੱਦ ਕਰਨ ਲਈ/ਅੱਗੇ ਪਾਉਣ ਲਈ ਜਾਂ ਹੋਰ ਫੈਸਲੇ ਲੈਣ ਲਈ ਸਾਰੇ ਅਧਿਕਾਰ ਮੈਂਬਰ ਸਕੱਤਰ ਆਈ.ਐਮ.ਸੀ. ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂਢ (ਸ਼ ਭ ਸ ਨਗਰ) ਪਾਸ ਰਾਖਵਾਂ ਹੋਵੇਗਾ।

SBS Nagar Govt ITI Recruitment 2026 Application Process
Application Apply Mode Offline
ਅਰਜ਼ੀ ਦੇਣ ਪਤਾ ਚਾਹਵਾਨ ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਯੋਗਤਾਵਾਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਦਸਤੀ ਤੌਰ ‘ਤੇ ਮਿਤੀ 11.01.2026 ਤੱਕ ਸ਼ਾਮ 4.00 ਵਜੇ ਤੱਕ ਸਰਕਾਰੀ ਉਦਯੋਗਿਕ ਸਿਖਲਾਈ ਸਸੰਥਾ ਸੂੰਢ (ਸ਼ ਭ ਸ ਨਗਰ) ਵਿਖੇ ਜਮ੍ਹਾਂ ਕਰਾ ਸਕਦੇ ਹਨ

ਇੰਟਰਵਿਊ ਦੀ ਮਿਤੀ 12.01.2026 ਦੁਪਹਿਰ 2.00 ਵਜੇ ਰੱਖੀ ਗਈ ਹੈ। ਉਮੀਦਵਾਰ ਆਪਣੇ ਸਾਰੇ ਅਸਲ ਦਸਤਾਵੇਜ਼ ਅਤੇ ਇਕ ਸੈੱਟ ਸੈਲਫ਼ ਤਸਦੀਕ ਦੀ ਫੋਟੋ ਕਾਪੀ ਨਾਲ ਲੈ ਕੇ ਆਉਣਗੇ। ਉਮੀਦਵਾਰ ਨੂੰ ਕੋਈ TA/DA ਨਹੀਂ ਦਿੱਤਾ ਜਾਵੇਗਾ।

Application fee:-

Application Fees Nil

Important Dates

Offline Application Apply Start Date 08.01.2026
Offline Application Apply Last Date 11.01.2026
ਇੰਟਰਵਿਊ ਮਿਤੀ 12.01.2026 ਦੁਪਹਿਰ 2.00 ਵਜੇ ਰੱਖੀ ਗਈ ਹੈ

Important Links

Detail Notification Click Here
Official Website Click Here
Join Whats app Channel Click Here
New Facebook Page Fellow Now Click Here

Notification Today Published Newspapers 08/01/2026

SBS Nagar Govt ITI Recruitment 2026

Leave a comment