Punjabi University Recruitment 2026 ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫਤਰ ਵਿਚ ਕਾਊਂਸਲਰ (ਮੇਲ/ਫੀਮੇਲ) ਉੱਕਾ-ਪੱਕਾ ਸੇਵਾਰਲ ਕੰਟਰੈਕਟ ਦੀਆਂ ਆਸਾਮੀਆਂ ਤੇ ਨਿਯੁਕਤੀ ਲਈ ਡਿਪਟੀ ਰਜਿਸਟਰਾਰ (ਅਮਲਾ) ਦੇ ਦਫਤਰ ਵਿੱਚ ਮਿਤੀ: 06,02,2026 ਪਹੁੰਚਣ ਯੋਗ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ
Punjabi University Recruitment 2026 Overview
| Department Name | ਪੰਜਾਬੀ ਯੂਨੀਵਰਸਿਟੀ, ਪਟਿਆਲਾ |
| ਇਸ਼ਤਿਹਾਰ ਨੰਬਰ | 2412/ਡੀ.ਪੀ.ਆਰ |
| Post Name | ਕਾਊਂਸਲਰ |
| No. Of Posts | 04 |
| Offline Apply Last Date | 06,02,2026 |
| Wepsite Name | punjabiuniversity.ac.in |
Punjabi University Recruitment 2026 Vacancy Details
| Sr. No. | Post Name | No. Of Posts |
| 01 | ਕਾਊਂਸਲਰ | 04 |
| Total Posts | 04 |
Punjabi University Recruitment 2026 Eligibility Criteria
| Sr. No. | Post Name | Qualification- |
| 01 | ਕਾਊਂਸਲਰ 47600/- ਉੱਕਾ-ਪੁੱਕਾ ਸੇਵਾਫਲ (ਕੰਟਰੈਕਟ ਅਧਾਰ ਤੇ) |
Master’s Degree (MA/M.Sc.) in Psychology from a recognized University or Institution and Diploma in counselling Psychology/ guidance and counselling from a recognized University or Institution Experience: Atleast two yours experience in Guidance and Counselling preferably in Educational Institution. |
Punjabi University Recruitment 2026 Selection Process
| Mode of Selection | ਇਹ ਜਰੂਰੀ ਨਹੀਂ ਹੈ ਕਿ ਸਾਰੇ ਯੋਗ ਵਿਅਕਤੀਆਂ ਨੂੰ ਇੰਟਰਵਿਊ ਤੇ ਬੁਲਾਇਆ ਜਾਵੇ, ਸਿਰਫ ਮੈਰਿਟ ਵਾਲੇ’ ਉਮੀਦਵਾਰਾਂ ਨੂੰ ਹੀ ਇੰਟਰਵਿਊ ਤੇ ਬੁਲਾਇਆ ਜਾਵੇਗਾ |
Punjabi University Recruitment 2026 Application Process
| Application Apply Mode | Offline |
| How to apply | ਨਿਰਧਾਰਿਤ ਬਿਨੈ-ਪੱਤਰ ਯੂਨੀਵਰਸਿਟੀ ਮੈਨ ਗੇਟ ਤੇ ਸਥਿਤ ਯੂਨੀਵਰਸਿਟੀ ਪੁੱਛ ਗਿੱਛ ਅਤੇ ਸੂਚਨਾ ਕੇਂਦਰ ਦੇ ਇੰਚਾਰਜ ਤੋਂ ਗੈਰ-ਅਧਿਆਪਤ ਆਸਾਮੀਆਂ ਲਈ 100/ ਰੁਪਏ ਦੀ ਅਦਾਇਗੀ ਨਾਲ ਦਸਤੀ ਪ੍ਰਾਪਤ ਕੀਤੇ ਜਾ ਸਕਦੇ ਹਨ। ਬਿਨੈ-ਪੱਤਰ ਡਾਕ ਰਾਹੀਂ ਵੀ ਮੰਗਵਾਏ ਜਾ ਸਕਦੇ ਹਨ. ਜਿਸ ਲਈ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਂ ਤੇ ਫਾਰਮ ਦੀ ਕੀਮਤ ਦਾ ਡੀਮਾਂਡ ਡਰਾਫਟ 25×10 ਸੈਟੀਮੀਟਰ ਦਾ ਲਿਫਾਫਾ ਜਿਸ ਤੇ 25 ਰੁਪਏ ਦੀਆਂ ਡਾਕ ਟਿਕਟਾਂ ਲਗੀਆਂ ਹੋਣ ਅਤੇ ਇਸ ਉੱਤੇ ਆਸਾਮੀ ਦਾ ਨਾਮ ਵੀ ਲਿਖਿਆ ਹੋਵੇ। ਪੁੱਛ-ਗਿੱਛ ਅਤੇ ਸੂਚਨਾ ਕੇਂਦਰ ਦੇ ਇੰਚਾਰਜ ਨੂੰ ਭੇਜਣਾ ਹੋਵੇਗਾ। ਬਿਨੈ-ਪੱਤਰ ਯੂਨੀਵਰਸਿਟੀ ਦੀ ਵੈਬਸਾਈਟ punjabiuniversity.ac.in ਤੋਂ download ਕਰਕੇ ਇਸ ਦੀ ਕੀਮਤ ਵਜੋਂ 100 ਰੁਪਏ ਦਾ ਡਿਮਾਂਡ ਡਰਾਫਟ ਲਗਾ ਕੇ ਭੇਜਿਆ ਜਾ ਸਕਦਾ ਹੈ। ਅਧੂਰੇ ਅਤੇ ਲੇਟ ਪਹੁੰਚਣ ਵਾਲੇ ਫਾਰਮ ਰੱਦ ਕਰਤੇ ਜਾਣਗੇ |
ਨੋਟ:-
- ਉਮੀਦਵਾਰ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਮੈਟਰਿਕ ਦੀ ਪ੍ਰੀਖਿਆ ਜਾਂ ਉਸ ਦੇ ਬਰਾਬਰ ਦੀ ਪ੍ਰੀਖਿਆ ਪੰਜਾਬੀ ਵਿਸ਼ੇ ਨਾਲ ਪਾਸ ਕੀਤਾ ਹੋਣਾ ਜਰੂਰੀ ਹੈ
- ਇਹਨਾਂ ਆਸਾਮੀਆਂ ਵਿਚ ਰਿਜ਼ਰਵੇਸ਼ਨ ਯੂਨੀਵਰਸਿਟੀ ਸਿੰਡੀਕੇਟ ਵਲੋਂ ਪ੍ਰਵਾਨ ਕੀਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗੀ ਸਿਰਫ ਪੰਜਾਬ ਦੇ ਨਿਵਾਸੀ ਹੀ ਰਿਜ਼ਰਵੇਸ਼ਨ ਦੇ ਹੱਕਦਾਰ ਹੋਣਗੇ
- ਇਹ ਜਰੂਰੀ ਨਹੀਂ ਹੈ ਕਿ ਸਾਰੇ ਯੋਗ ਵਿਅਕਤੀਆਂ ਨੂੰ ਇੰਟਰਵਿਊ ਤੇ ਬੁਲਾਇਆ ਜਾਵੇ, ਸਿਰਫ ਮੈਰਿਟ ਵਾਲੇ’ ਉਮੀਦਵਾਰਾਂ ਨੂੰ ਹੀ ਇੰਟਰਵਿਊ ਤੇ ਬੁਲਾਇਆ ਜਾਵੇਗਾ
- ਆਸਾਮੀਆਂ ਭਰਨ ਜਾਂ ਨਾ-ਭਰਨ ਦਾ ਅਧਿਕਾਰ ਯੂਨੀਵਰਸਟੀ ਕੋਲ ਰਾਖਵਾਂ ਹੈ ਅਤੇ ਆਸਾਮੀਆਂ ਦੀ ਗਿਣਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ।
- ਉਮੀਦਵਾਰ ਨੂੰ ਕੋਈ ਸਫਰੀ/ ਦੈਨਿਕ ਭੱਤਾ ਨਹੀਂ ਦਿੱਤਾ ਜਾਵੇਗਾ। ਨਾ ਹੀ ਡਿਮਾਂਡ ਡਰਾਫਟ ਦੀ ਕੀਮਤ ਵਾਪਸ ਕੀਤੀ ਜਾਵੇਗੀ।
- ਜੇ ਉਮੀਦਵਾਰ ਕਿਸੇ ਸੰਸਥਾ ਦੀ ਸੇਵਾ ਵਿੱਚ ਹਨ ਉਹ ਆਪਣੀ ਅਰਜੀ ਯੋਗ ਪ੍ਰਣਾਲੀ ਰਾਹੀਂ ਭੇਜਣ ਅਤੇ ਇੱਕ ਅਗੇਤੀ ਕਾਪੀ ਸਰਟੀਫਿਕੇਟ/ਅੰਕ ਵਿਓਰਾ ਕਾਰਡਾਂ ਅਤੇ ਹੋਰ ਦਸਤਾਵੇਜਾਂ ਸਹਿਤ ਯੂਨੀਜਰਸਿਟੀ ਨੂੰ ਸਿੱਧੇ ਤੌਰ ਤੇ ਸਿੱਧੇ ਭੇਜੀ ਜਾ ਸਕਦੀ ਹੈ।
- ਬਿਨੈ ਫਾਰਮ ਨਾਲ 9″ × 4″ ਦੇ ਦੋ ਸੈਲਫ ਅਟੈਸਟਡ ਲਿਫਾਫੇ ਅਤੇ ਹਰ ਉੱਪਰ 25 ਰੁਪਏ ਦੀ ਟਿਕਟ ਲੱਗੀ ਹੋਵੇ ਜਰੂਰ ਭੇਜੇ ਜਾਣ
Application fee:-
| Application Fees | ਪੁੱਛ-ਗਿੱਛ ਅਤੇ ਸੂਚਨਾ ਕੇਂਦਰ ਦੇ ਇੰਚਾਰਜ ਨੂੰ ਭੇਜਣਾ ਹੋਵੇਗਾ। ਬਿਨੈ-ਪੱਤਰ ਯੂਨੀਵਰਸਿਟੀ ਦੀ ਵੈਬਸਾਈਟ punjabiuniversity.ac.in ਤੋਂ download ਕਰਕੇ ਇਸ ਦੀ ਕੀਮਤ ਵਜੋਂ 100 ਰੁਪਏ ਦਾ ਡਿਮਾਂਡ ਡਰਾਫਟ ਲਗਾ ਕੇ ਭੇਜਿਆ ਜਾ ਸਕਦਾ ਹੈ |
Important Dates
| Offline Apply Start Date | 24.01.2026 |
| Offline Apply Last Date | 06,02,2026 |
Important Links
| Detail Notification | Click Here |
| Official Website | Click Here |
ਨੋਟੀਫਿਕੇਸ਼ਨ ਵੈੱਬਸਾਈਟ ਦੇ ਉੱਪਰ ਅਪਲੋਡ ਕੀਤਾ ਜਾ ਚੁੱਕਾ ਹੈ। ਤੁਸੀਂ ਦੇਖ ਸਕਦੇ ਹੋ ਮੈਨੇ ਨਾਲ ਵੀ ਅਟੈਚ ਕਰਤਾ ਤੇ ਉੱਪਰ ਲਿੰਕ ਵੀ ਦੇ ਦਿੱਤਾ ਹੈ
ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)