Punjab State War Heroes Memorial and Museum Amritsar Recruitment 2026 Walk In Interview

Punjab State War Heroes Memorial and Museum Amritsar Recruitment 2026 ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਅੰਮ੍ਰਿਤਸਰ ਲਈ ਸਟਾਫ ਦੀ ਠੇਕੇ ਦੇ ਆਧਾਰ ‘ਤੇ ਹੇਠ ਅਨੁਸਾਰ ਲੋੜ ਹੈ :

Punjab State War Heroes Memorial and Museum Amritsar Recruitment 2026 Overview
Department Name ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ, ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ, ਅੰਮ੍ਰਿਤਸਰ
PR-Advt. No.: 3384/12/2025-26/6262
Post Name ਸਫ਼ਾਈ ਸੇਵਕ,ਮਾਲੀ,ਕਲਰਕ, ਤੇ ਹੋਰ ਪੋਸਟਾਂ ਆਊਟ
No. Of Posts 08
Selection Walk in Interview
Walk In Interview Date ਮਿਤੀ 06 ਜਨਵਰੀ 2026 ਨੂੰ ਸਵੇਰੇ 12 ਵਜੇ ਹਾਜ਼ਰ ਹੋਣ।
Punjab State War Heroes Memorial and Museum Amritsar Recruitment 2026 Vacancy Details
Sr. No. Post Name No. Of Posts
01 Administrative ਕਲਰਕ 01
02 ਲਿਫ਼ਟ ਆਪ੍ਰੇਟਰ 01
03 ਟਿਕਟਿੰਗ-ਕਲਰਕ 01
04 Building Maintenance System (BMS) 01
05 ਸਫ਼ਾਈ ਸੇਵਕ 03
06 ਮਾਲੀ 01
  Total Posts 08

Punjab State War Heroes Memorial and Museum Amritsar Recruitment 2026 Eligibility Criteria

Sr. No. Post Name Qualification-
01 Administrative ਕਲਰਕ ਸਾਬਕਾ ਫੌਜੀ ਘੱਟ ਤੋਂ ਘੱਟ ਹੌਲਦਾਰ ਰੈਂਕ ਹੋਵੇ ਤੇ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਕਲਰਕ ਦੇ ਕੰਮ ਦਾ ਤਜਰਬਾ ਰੱਖਦਾ ਹੋਵੇ।

ਸਿਵਲ ਬਿਨੈਕਾਰ ਗ੍ਰੈਜੂਏਸ਼ਨ ਹੋਣਾ ਚਾਹੀਦਾ ਹੈ। ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਪੰਜਾਬੀ ਅਤੇ ਅੰਗ੍ਰੇਜ਼ੀ ਟਾਈਪਿੰਗ ਵਿਚ ਕਲਰਕ ਦਾ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ।
02 ਲਿਫ਼ਟ ਆਪ੍ਰੇਟਰ ਬਿਨੈਕਾਰ IT ਦੀ ਯੋਗਤਾ ਰੱਖਦਾ ਹੋਵੇ ਜਾਂ ਇਸ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਘੱਟੋ-ਘੱਟ ਉਸ ਨੂੰ ਇਸ ਕੰਮ ਨਾਲ ਸੰਬੰਧਿਤ ਤਜਰਬਾ ਹੋਣਾ ਚਾਹੀਦਾ ਹੈ।
03 ਟਿਕਟਿੰਗ-ਕਲਰਕ ਬਿਨੈਕਾਰ ਘੱਟ-ਘੱਟ ਗ੍ਰੈਜੂਏਟ ਹੋਣਾ ਚਾਹੀਦਾ ਹੈ। ਵੱਧ ਵਿੱਦਿਆ ਵਾਲੇ ਨੂੰ ਅਹਿਮੀਅਤ ਦਿੱਤੀ ਜਾਵੇਗੀ। ਕੰਪਿਊਟਰ ਕੋਰਸ ਕੀਤਾ ਹੋਣਾ ਚਾਹੀਦਾ ਹੈ।
04 Building Maintenance System (BMS) ਬਿਨੈਕਾਰ IT ਦੀ ਯੋਗਤਾ ਰੱਖਦਾ ਹੋਵੇ ਜਾਂ ਇਸ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਘੱਟੋ-ਘੱਟ ਉਸ ਨੂੰ ਇਸ ਕੰਮ ਨਾਲ ਸੰਬੰਧਿਤ ਤਜਰਬਾ ਹੋਣਾ ਚਾਹੀਦਾ ਹੈ।
05 ਸਫ਼ਾਈ ਸੇਵਕ ਹਾਊਸ ਕੀਪਿੰਗ ਅਤੇ ਸਫਾਈ ਕਰਨ ਵਿਚ Experience ਪ੍ਰਵਾਨਿਤ ਅਦਾਰੇ ਤੇ ਘਰ ਨੂੰ ਸਾਫ਼ ਰੱਖਣ ਦਾ ਤਜਰਬਾ ਰੱਖਦਾ ਹੋਵੇ।
06 ਮਾਲੀ ਬਾਗਬਾਨੀ ਅਤੇ Experience ਪ੍ਰਵਾਨਤ ਅਦਾਰੇ ਤੋਂ ਬਾਗਬਾਨੀ ਦਾ ਤਜਰਬਾ ਰੱਖਦਾ ਹੋਵੇ।

Punjab State War Heroes Memorial and Museum Amritsar Recruitment 2026 Selection Process

Mode Of Selection • Interview
• Qualification-
• Experience

Punjab State War Heroes Memorial and Museum Amritsar Recruitment 2026 Application Process

Application Apply Mode Walk In Interview
ਇੰਟਰਵਿਊ ਤੇ ਜਾਣ ਲਈ ਪਤਾ ਚਾਹਵਾਨ ਉਮੀਦਵਾਰ ਆਪਣੀ ਪਤੀ ਬੇਨਤੀ, ਯੋਗਤਾ ਤੇ ਤਜਰਬੇ ਨਾਲ ਸੰਬੰਧਿਤ ਦਸਤਾਵੇਜ਼ ਸਮੇਤ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਖਾਸਾ ਅੰਮ੍ਰਿਤਸਰ ਵਿਖੇ ਇੰਟਰਵਿਊ ਲਈ ਮਿਤੀ 06 ਜਨਵਰੀ 2026 ਨੂੰ ਸਵੇਰੇ 12 ਵਜੇ ਹਾਜ਼ਰ ਹੋਣ।

Application fee:-

Application Fees Nil

Important Dates

Walk in Interview Date ਮਿਤੀ 06 ਜਨਵਰੀ 2026 ਨੂੰ ਸਵੇਰੇ 12 ਵਜੇ ਹਾਜ਼ਰ ਹੋਣ।

Important Links

Detail Notification Click Here
Official Website Click Here
Join Whats app Channel Click Here
New Facebook Page Fellow Now Click Here

Notification Read Now

Punjab State War Heroes Memorial and Museum Amritsar Recruitment 2026

Leave a comment