Punjab Salesman Recruitment 2026- Offline Application from

Punjab Salesman Recruitment 2026 ਦੀ ਨੂਰਮਹਿਲ ਕੋ-ਆਪ.ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੁਸਾਇਟੀ ਲਿ: ਨੂਰਮਹਿਲ ਵਿਚ ਸੇਲਜ਼ਮੈਨ ਦੀ ਭਰਤੀ ਡੀ. ਸੀ. ਰੇਟਾਂ ਜਾਂ 7ਵੇਂ ਪੇਅ ਕਮਿਸ਼ਨ ਤਹਿਤ ਕੀਤੀ ਜਾਣੀ ਹੈ ਯੋਗ ਉਮੀਦਵਾਰਾਂ ਕੋਲੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ

Punjab Salesman Recruitment 2026 Overview

Department Name ਦੀ ਨੂਰਮਹਿਲ ਕੋ-ਆਪ . ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੁਸਾਇਟੀ ਲਿ .
Post Name ਸੇਲਜ਼ਮੈਨ
No. Of Posts
Pay Scale ਸੇਲਜ਼ਮੈਨ ਦੀ ਭਰਤੀ ਡੀ. ਸੀ. ਰੇਟਾਂ ਜਾਂ 7ਵੇਂ ਪੇਅ ਕਮਿਸ਼ਨ ਤਹਿਤ ਕੀਤੀ ਜਾਣੀ ਹੈ,
Apply Last Date 02-02-2026

Punjab Salesman Recruitment 2026 Vacancy Details

Sr. No. Post Name No. Of Posts
01 ਸੇਲਜ਼ਮੈਨ
  Total Posts

Punjab Salesman Recruitment 2026 Eligibility Criteria

Sr. No. Post Name Qualification-
01 ਸੇਲਜ਼ਮੈਨ

ਉਮਰ ਮਿਤੀ 31-01-2026 ਨੂੰ 37 ਸਾਲ ਤੋਂ ਵੱਧ ਨਾ ਹੋਵੇ

ਸੇਲਜ਼ਮੈਨ ਦੀ ਭਰਤੀ ਡੀ. ਸੀ. ਰੇਟਾਂ ਜਾਂ 7ਵੇਂ ਪੇਅ ਕਮਿਸ਼ਨ ਤਹਿਤ ਕੀਤੀ ਜਾਣੀ ਹੈ,
ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਟ,

* ਦਸਵੀਂ ਪੱਧਰ ਦੀ ਪੰਜਾਬੀ ਦੀ ਵਿੱਦਿਅਕ ਯੋਗਤਾ,

* ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਵਿਭਾਗ ਦੇ ‘ਓ’ ਲੈਵਲ ਦਾ ਸਰਟੀਫਿਕੇਟ ਦਾ ਕੋਰਸ ਪਾਸ ਕੀਤਾ ਹੋਵੇ

ਕਿਸੇ ਸਹਿਕਾਰੀ ਅਦਾਰੇ ਵਿਚ ਪੰਜ ਸਾਲ ਤੋਂ ਵੱਧ ਦਾ ਤਜਰਬਾ ਹੋਵੇ *

Punjab Salesman Recruitment 2026 Selection Process

Mode Of Selection • Interview
•Qualification-
• Experience

Punjab Salesman Recruitment 2026 Application Process

Application Apply Mode By Hand
ਅਰਜੀਆਂ ਜਮਾ ਕਰਾਉਣ ਦਾ ਪਤਾ ਅਰਜ਼ੀਆਂ ਤੇ ਯੋਗਤਾ ਸੰਬੰਧੀ ਦਸਤਾਵੇਜ਼ ਮਿਤੀ 02-02-2026 ਤੱਕ ਪ੍ਰਧਾਨ ਸਭਾ ਕੋਲ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ।

ਜਿਸ ਸੰਬੰਧੀ ਇੰਟਰਵਿਊ ਮਿਤੀ 05.02.2026 ਸਵੇਰੇ 10:00 ਵਜੇ ਸਭਾ ਦੇ ਦਫਤਰ ਨੂਰਮਹਿਲ ਵਿਖੇ ਹੋਵੇਗੀ

Application fee:-

Application Fees Nil

Important Dates

Apply Last Date 02-02-2026
Interview Date 05.02.2026 ਸਵੇਰੇ 10:00

Important Links

Detail Notification Click Here
Join Whats app Channel Click Here
New Facebook Page Fellow Now Click Here

Notification 08/01/2026 ਦੇ Newspapers ਵਿੱਚ

Punjab Salesman Recruitment 2026

https://youtu.be/8p2VhOCqHJ4

Leave a comment