Punjab Red Cross Society Recruitment 2025 ਰੈੱਡ ਕਰਾਸ ਸੁਸਾਇਟੀ ਮਾਨਸਾ ਦੁਆਰਾ ਬਾਲ ਭਵਨ ਪਾਰਕ ਵਿਖੇ ਚਲਾਈ ਜਾ ਰਹੀ ਕਰੈੱਚ (ਹੈਪੀ ਹਰਟਜ਼ ਪਲੇਅ ਸਕੂਲ) ਲਈ ਇਕ ਹੈਲਪਰ ਹਾਇਰ ਕੀਤੀ ਜਾਣੀ ਹੈ। ਜਿਸ ਸਬੰਧੀ ਉਮੀਦਵਾਰ ਦੀ ਯੋਗਤਾ ਹੇਠ ਦਰਸਾਏ ਅਨੁਸਾਰ ਹੋਣੀ ਜ਼ਰੂਰੀ ਹੈ:-
Punjab Red Cross Society Recruitment 2025 Overview
| Department Name | ਭਾਰਤੀਯ ਰੈੱਡ ਕਰਾਸ ਸੁਸਾਇਟੀ, ਮਾਨਸਾ |
| ਨੋਟਿਸ ਨੰ. | 1304 |
| Post Name | ਕਰੈੱਚ ਹੈਲਪਰ |
| Pay Scale | ਰੁ. 6,000/-ਪ੍ਰਤੀ ਮਹੀਨਾ |
| Age Limit | 18 ਤੋਂ 37 ਸਾਲ |
| Post Published Date | 19.12.2025 |
| Apply Last Date | 26.12.2025 |
Punjab Red Cross Society Recruitment 2025 Vacancy Details
| Sr. No. | Post Name | No. Of Posts |
| 01 | ਕਰੈੱਚ ਹੈਲਪਰ | 01 |
| Total Posts | 01 |
Punjab Red Cross Society Recruitment 2025 Eligibility Criteria
| Sr. No. | Post Name | Qualification- |
| 01 | ਕਰੈੱਚ ਹੈਲਪਰ ਉਮਰ:- 18 ਤੋਂ 37 ਸਾਲ ਰੁ. 6,000/-ਪ੍ਰਤੀ ਮਹੀਨਾ |
ਦਸਵੀਂ ਪਾਸ (ਮਾਨਤਾ ਪ੍ਰਾਪਤ ਬੋਰਡ ਤੋਂ) |
Punjab Red Cross Society Recruitment 2025 Selection Process
| Mode Selection | ਨਿਯੁਕਤੀ ਬਿਲਕੁਲ ਆਰਜੀ ਕੰਟਰੈਕਟ/ਠੇਕੇ ਦੇ ਆਧਾਰ ਤੇ ਸਿਰਫ ਇਕ ਸਾਲ ਲਈ ਹੀ ਹੋਵੇਗੀ ਜਿਸ ਦਾ ਅਰਸਾ ਕਰਮਚਾਰਨ ਦਾ ਕੰਮ ਅਤੇ ਵਿਵਹਾਰ ਤਸੱਲੀਬਖਸ਼ ਹੋਣ ‘ਤੇ ਵਧਾਇਆ ਜਾ ਸਕਦਾ ਹੈ। |
ਨੋਟ: ਉਮੀਦਵਾਰ ਵੱਲੋਂ ਦਿੱਤੀ ਜਾਣ ਵਾਲੀ ਅਰਜੀ ਨਾਲ ਆਧਾਰ ਕਾਰਡ ਅਤੇ ਯੋਗਤਾ ਸਬੰਧੀ ਦਸਤਾਵੇਜ਼ਾਂ ਦੀ ਕਾਪੀ ਨੱਥੀ ਹੋਣੀ ਜ਼ਰੂਰੀ ਹੈ।
Punjab Red Cross Society Recruitment 2025 Application Process
| Application Apply Mode | Offline |
| ਅਪਲਾਈ ਕਰਨ ਦੀ ਵਿਧੀ | ਅਰਜੀ ਰੈੱਡ ਕਰਾਸ ਸੁਸਾਇਟੀ, ਬਾਲ ਭਵਨ ਮਾਨਸਾ ਵਿਖੇ ਕਰਵਾਈ ਜਮ੍ਹਾਂ ਜਾ ਸਕਦੀ ਹੈ। 26.12.2025 ਨੂੰ ਬਾਅਦ ਦੁਪਹਿਰ 12.00 ਵਜੇ ਤੱਕ |
Punjab Red Cross Society Recruitment 2025 Application fee:-
| Application Fees | No |
Punjab Red Cross Society Recruitment 2025Important Dates
| Apply Start Date | 19.12.2025 |
| Apply Last Date | 26.12.2025 ਨੂੰ ਬਾਅਦ ਦੁਪਹਿਰ 12.00 ਵਜੇ ਤੱਕ |
Important Links
| Detail Notification | Get Details |
| New Facebook Page Fellow Now | Get Details |
| join Whats app Channel | Get Details |
Notification Out