Punjab Peon and Security Guard bharti 2025 Offline Application From

Punjab Peon and Security Guard bharti 2025 ਸਰਕਾਰੀ ਕਾਲਜ ਗੁਰਦਾਸਪੁਰ ਵਲੋਂ ਹੇਠ ਲਿਖੀਆਂ ਅਸਾਮੀਆਂ ਨਰੋਲ ਆਰਜ਼ੀ ਆਧਾਰ ‘ਤੇ ਸਾਦੇ ਕਾਗਜ਼ ‘ਤੇ ਅਰਜ਼ੀਆਂ 20 ਨਵੰਬਰ, 2025 ਤੱਕ ਮੰਗੀਆਂ ਜਾਂਦੀਆਂ ਹਨ। ਇਹ ਅਸਾਮੀਆਂ ਬਿਲਕੁਲ ਹੀ ਕੱਚੀਆਂ ਹਨ ਅਤੇ ਕਿਸੇ ਵੀ ਵੇਲੇ ਮਨਸੁਖ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਅਸਾਮੀਆਂ ਲਈ ਇੰਟਰਵਿਊ 26 ਨਵੰਬਰ, 2025 ਨੂੰ ਹੋਵੇਗੀ।

Punjab Peon and Security Guard bharti 2025

Punjab Peon and Security Guard bharti 2025 Overview

Department Name ਸਰਕਾਰੀ ਕਾਲਜ, ਗੁਰਦਾਸਪੁਰ।
PR-Advt.No:- 3777/12/2025-26/4833
Post Name ਸੇਵਾਦਾਰ,ਸਵੀਪਰ,
ਸਕਿਉਰਿਟੀ ਗਾਰਡ
No.Of Posts 05
Offline Apply last Date 20 ਨਵੰਬਰ, 2025
Interview Date 26 ਨਵੰਬਰ, 2025

Punjab Peon and Security Guard bharti 2025 Vacancy Details

Sr. No. Post Name No. Of Posts
01 ਸੇਵਾਦਾਰ 01
02 ਸਵੀਪਰ 02
03 ਸਕਿਉਰਿਟੀ ਗਾਰਡ 02
  Total Posts 05

Punjab Peon and Security Guard bharti 2025 Eligibility Criteria

Sr. No. Posts Name Qualification-
01 ਸੇਵਾਦਾਰ

ਡੀ. ਸੀ. ਰੇਟ ਅਨੁਸਾਰ
ਘੱਟ-ਘੱਟ ਯੋਗਤਾ
02 ਸਵੀਪਰ

ਫਿਕਸ ਮਾਣ ਭੱਤਾ
ਘੱਟੋ-ਘੱਟ 8ਵੀਂ ਪਾਸ
03 ਸਕਿਉਰਿਟੀ ਗਾਰਡ

ਵਿਕਸ ਮਾਣ ਭੱਤਾ
ਤੰਦਰੁਸਤ ਤੇ ਅਨੁਸ਼ਾਸਿਤ ਵਿਅਕਤੀ ਸੁਰੱਖਿਆ ਸੇਵਾ ਦਾ ਤਜਰਬਾ ਰੱਖਦਾ ਹੋਵੇ ਤਾਂ ਤਰਜੀਹ ਦਿੱਤੀ ਜਾਵੇਗੀ।

Punjab Peon and Security Guard bharti 2025 Selection Process

Selection Process • Interview
• Qualification-
• Experience

Punjab Peon and Security Guard bharti 2025 Application Process

Application Apply Mode Offline
Send Application Address ਸਰਕਾਰੀ ਕਾਲਜ ਗੁਰਦਾਸਪੁਰ ਵਲੋਂ ਹੇਠ ਲਿਖੀਆਂ ਅਸਾਮੀਆਂ ਨਰੋਲ ਆਰਜ਼ੀ ਆਧਾਰ ‘ਤੇ ਸਾਦੇ ਕਾਗਜ਼ ‘ਤੇ ਅਰਜ਼ੀਆਂ 20 ਨਵੰਬਰ, 2025 ਤੱਕ ਮੰਗੀਆਂ ਜਾਂਦੀਆਂ ਹਨ। ਇਹ ਅਸਾਮੀਆਂ ਬਿਲਕੁਲ ਹੀ ਕੱਚੀਆਂ ਹਨ ਅਤੇ ਕਿਸੇ ਵੀ ਵੇਲੇ ਮਨਸੁਖ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਅਸਾਮੀਆਂ ਲਈ ਇੰਟਰਵਿਊ 26 ਨਵੰਬਰ, 2025 ਨੂੰ ਹੋਵੇਗੀ।

ਸਹੀ/-ਪ੍ਰਿੰਸੀਪਲ, ਸਰਕਾਰੀ ਕਾਲਜ, ਗੁਰਦਾਸਪੁਰ।

Application fee:-

Application fee:- No

Important Dates

Offline Apply Last Date 20 ਨਵੰਬਰ, 2025
Interview Date 26 ਨਵੰਬਰ, 2025

Important Links

Detail Notification Get Details
Join Whats app Channel Get Details

Short Notification

Punjab Peon and Security Guard bharti 2025

Leave a comment