Punjab Municipal Corporation Jalandhar Recruitment 2026 ਨਗਰ ਨਿਗਮ ਜਲੰਧਰ ਵਲੋਂ 1196 ਦਰਜਾ-4 ਅਸਾਮੀਆਂ ਦੀ ਰੈਗੂਲਰ ਭਰਤੀ ਕਰਨ ਲਈ ਯੋਗ ਪ੍ਰਾਰਥੀਆਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨ, ਅਸਾਮੀਆਂ ਨੂੰ ਅਪਲਾਈ ਕਰਨ ਲਈ ਫਾਰਮ ਫੀਸ, ਐਪਲੀਕੇਸ਼ਨ ਫਾਰਮ ਨੂੰ ਮੈਨੁਅਲੀ ਜਮ੍ਹਾਂ ਕਰਾਉਣ ਲਈ ਨਿਸ਼ਚਿਤ ਕੀਤੇ ਸਥਾਨਾਂ ਦਾ ਵੇਰਵਾ ਆਦਿ ਲਈ ਨਗਰ ਨਿਗਮ, ਜਲੰਧਰ ਦੀ ਵੈੱਬਸਾਈਟ https://www.mcjalandhar.in ‘ਤੇ ਦੇਖੀ ਜਾ ਸਕਦੀ ਹੈ। ਇਨ੍ਹਾਂ 1196 ਅਸਾਮੀਆਂ ਦਾ ਵੇਰਵਾ ਹੇਠ ਅਨੁਸਾਰ ਹੈ:-
Punjab Municipal Corporation Jalandhar Recruitment 2026 Important dates
| Notification Publish Date In Newspapers | 30.12.2025 |
| ਭਰਤੀ ਲਈ ਅਰਜੀ ਫਾਰਮਾਂ ਨੂੰ ਵੈੱਬਸਾਈਟ ਤੋਂ ਡਾਊਨਲੋਡ ਸ਼ੁਰੂ ਕਰਨ ਦੀ ਮਿਤੀ:- | 10.01.2026 |
| ਭਰਤੀ ਲਈ ਭਰੇ ਹੋਏ ਅਰਜੀ ਫਾਰਮਾਂ ਨੂੰ ਨਗਰ ਨਿਗਮ ਵਲੋਂ ਡੈਜੀਗਨੇਟ ਕੀਤੇ ਸੈਂਟਰਾਂ ‘ਤੇ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ:- | 15.01.2026 |
| ਭਰਤੀ ਲਈ ਅਰਜੀ ਫਾਰਮਾਂ ਨੂੰ ਨਗਰ ਨਿਗਮ ਵਲੋਂ ਡੈਜੀਗਨੇਟ ਕੀਤੇ ਸੈਂਟਰਾਂ ‘ਤੇ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ: | 27.02.206 ਸ਼ਾਮ 05:00 ਵਜੇ ਤੱਕ |
Punjab Municipal Corporation Jalandhar Recruitment 2026 Overview
| Department Name | ਨਗਰ ਨਿਗਮ, ਜਲੰਧਰ ਡਾ: ਬੀ.ਆਰ.ਅੰਬੇਦਕਰ, ਪ੍ਰਸ਼ਾਸਕੀ ਕੰਪਲੈਕਸ, ਨਹਿਰੂ ਗਾਰਡਨ, ਜਲੰਧਰ, |
| ਨੰਬਰ. | 386/CC/govt |
| Post Name | ਗਾਰਡਨ ਬੇਲਦਾਰ/ਮਾਲੀ ਤੇ ਹੋਰ ਪੋਸਟਾਂ ਆਊਟ |
| No. Of Posts | 1196 |
| Wepsite | https://www.mcjalandhar.in |
Punjab Municipal Corporation Jalandhar Recruitment 2026 Vacancy Details
| Sr. No. | Post Name | No. Of Posts |
| 01 | ਗਾਰਡਨ ਬੇਲਦਾਰ/ਮਾਲੀ | 406 |
| 02 | ਸਫਾਈ ਸੇਵਕ | 440 |
| 03 | ਸੀਵਰਮੈਨ | 165 |
| 04 | ਰੋਡ ਬੇਲਦਾਰ | 160 |
| 05 | ਫਿਟਰ ਕੁਲੀ | 25 |
| Total Posts | 1196 |
Punjab Municipal Corporation Jalandhar Recruitment 2026 Eligibility Criteria
| Sr. No. | Post Name | Qualification- |
| 01 | ਗਾਰਡਨ ਬੇਲਦਾਰ/ਮਾਲੀ | – |
| 02 | ਸਫਾਈ ਸੇਵਕ | – |
| 03 | ਸੀਵਰਮੈਨ | – |
| 04 | ਰੋਡ ਬੇਲਦਾਰ | – |
| 05 | ਫਿਟਰ ਕੁਲੀ | – |
Pay Scale
| ਸਾਰੀਆ ਪੋਸਟਾਂ ਲਈ | Rs.18000/-As per 7th CPC |
Punjab Municipal Corporation Jalandhar Recruitment 2026 Selection Process
| Mode of Selection | – |
Punjab Municipal Corporation Jalandhar Recruitment 2026 Application Process
| Application Apply Mode | Offline |
| ਅਪਲਾਈ ਜਮਾ ਕਰਾਉਣ ਦੀ ਆਖਰੀ ਮਿਤੀ |
1. ਭਰਤੀ ਲਈ ਅਰਜੀ ਫਾਰਮਾਂ ਨੂੰ ਵੈੱਬਸਾਈਟ ਤੋਂ ਡਾਊਨਲੋਡ ਸ਼ੁਰੂ ਕਰਨ ਦੀ ਮਿਤੀ:- 10.01.2026 2. ਭਰਤੀ ਲਈ ਭਰੇ ਹੋਏ ਅਰਜੀ ਫਾਰਮਾਂ ਨੂੰ ਨਗਰ ਨਿਗਮ ਵਲੋਂ ਡੈਜੀਗਨੇਟ ਕੀਤੇ ਸੈਂਟਰਾਂ ‘ਤੇ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ:- 15.01.2026 3.ਭਰਤੀ ਲਈ ਅਰਜੀ ਫਾਰਮਾਂ ਨੂੰ ਨਗਰ ਨਿਗਮ ਵਲੋਂ ਡੈਜੀਗਨੇਟ ਕੀਤੇ ਸੈਂਟਰਾਂ ‘ਤੇ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 27.02.206 ਸ਼ਾਮ 05:00 ਵਜੇ ਤੱਕ।
|
Application fee:-
| Application Fees | – |
Important Links
| Full Detail Notification | (Coming soon) Get Details |
| Official Website | Get Details |
| New Facebook Page Fellow Now | Get Details |
| join Whats app Channel | Get Details |
Short Notice Published Newspapers Date 30.12.2025
(1)https://latestdailynews.in/
(2)https://latestdailynews.in/aps-chandimandir-recruitment-2026/
(3)https://latestdailynews.in/district-court-amritsar-recruitment-2026/
(4)https://latestdailynews.in/punjab-navodaya-vidyalaya-vacancy-2026
(5)/https://latestdailynews.in/punjab-waqf-board-recruitment-2026/