Punjab Health and Family Welfare Department 2026-Walk In Interview For Medical Officer Posts Out

Punjab Health and Family Welfare Department 2026 ਜ਼ਿਲ੍ਹਾ ਮੋਗਾ ਤੇ ਲੁਧਿਆਣਾ ਵਿਖੇ ਆਮ ਆਦਮੀ ਕਲੀਨਿਕ ਅਧੀਨ ਮੈਡੀਕਲ ਅਫਸਰ ਇਮਪੈਨਲਮੈਂਟ ਨੋਟਿਸ ਦੁਆਰਾ ਸਿਵਲ ਸਰਜਨ, ਮੋਗਾ ਤੇ ਲੁਧਿਆਣਾ ਜ਼ਿਲ੍ਹੇ ਵਿੱਚ ਇਛੁੱਕ ਯੋਗ ਉਮੀਦਵਾਰਾਂ ਨੂੰ ਦਫਤਰ ਸਿਵਲ ਸਰਜਨ, ਮੋਗਾ ਤੇ ਲੁਧਿਆਣਾ ਵਿਖੇ ਹੇਠ ਲਿਖੇ ਅਨੁਸਾਰ ਵਾਕ-ਇਨ-ਇੰਟਰਵਿਊ ਵਿਚ ਪਹੁੰਚਣ ਵਾਸਤੇ ਸੱਦਾ ਦਿੱਤਾ ਜਾਂਦਾ ਹੈ। ਇਮਪੈਨਲਮੈਂਟ ਫੀਸ ਹੇਠਾਂ ਦਿੱਤੀ ਗਏ ਸਾਰਣੀ ਅਨੁਸਾਰ ਹੈ:

Punjab Health and Family Welfare Department 2026 Overview

Department ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਮਪੈਨਲਮੈਂਟ ਨੋਟਿਸ
Post Name ਮੈਡੀਕਲ ਅਫਸਰ
No. Of Posts
Notification Publish Date In Newspapers 05.02.2026
Walk In Interview Date 09.02.2026 ਸਵੇਰੇ 10.00 ਵਜੇ ਤੋਂ ਸਿਵਲ ਸਰਜਨ ਦਫ਼ਤਰ, ਲੁਧਿਆਣਾ, ਮੋਗਾ ਵਿਖੇ

Punjab Health and Family Welfare Department 2026 Vacancy Details

Sr. No. Post Name No. Of Posts
01 ਮੈਡੀਕਲ ਅਫਸਰ
  Total Posts

Punjab Health and Family Welfare Department 2026 Eligibility Criteria

Sr. No. Post Name Qualification-
01 ਮੈਡੀਕਲ ਅਫਸਰ

Rs. 50/- per patient attended with minimum assured guarantee of 50 patients per day.
MBBS
Punjab Health and Family Welfare Department 2026 Selection Process
Mode Of Selection ਜੇਕਰ ਕੋਈ ਉਮੀਦਵਾਰ ਸਕ੍ਰੀਨਿੰਗ ਕਮੇਟੀ ਜਾਂ ਚੋਣ ਕਮੇਟੀ ਦੁਆਰਾ ਸਮੁੱਚੀ ਪ੍ਰਕ੍ਰਿਆ ਵਿਚ ਕਿਸੇ ਵੀ ਸਮੇਂ ਜਾਂ ਇੰਟਰਵਿਊ ਦੇ ਸਮੇਂ ਯੋਗਤਾ/ਚੋਣ ਮਾਪਦੰਡ ਪੂਰਾ ਨਾ ਕਰਦਾ ਮਿਲਿਆ ਤਾਂ ਉਸ (ਪੁਰਸ਼/ਮਹਿਲਾ) ਦੀ ਉਮੀਦਵਾਰੀ ਦਰਸਾਈ ਅਸਾਮੀ ਲਈ ਕੈਂਸਲ/ਰੱਦ ਕਰ ਦਿੱਤੀ ਜਾਵੇਗੀ।
  1. ਉਮੀਦਵਾਰ ਆਪਣੇ ਨਾਲ ਯੋਗਤਾ, ਤਜ਼ਰਬਾ, ਰਜਿਸਟਰੇਸ਼ਨ ਪੰਜਾਬ ਮੈਡੀਕਲ ਕੌਂਸਲ/ਐਨ.ਐਮ.ਸੀ. ਮੈਟ੍ਰਿਕੁਲੇਸ਼ਨ ਤੱਕ ਪੰਜਾਬੀ, ਉਮਰ ਦੇ ਸਬੂਤ, ਅਸਲ ਡਾਕੂਮੈਂਟ ਅਤੇ ਇਕ ਫੋਟੋ ਕਾਪੀ ਜ਼ਰੂਰ ਲੈ ਕੇ ਆਉਣ।
  2. ਇੰਟਰਵਿਊ ਸਮੇਂ ਪਾਸਪੋਰਟ ਸਾਈਜ਼ 2 ਫੋਟੋਆਂ ਜ਼ਰੂਰ ਲੈ ਕੇ ਆਉਣ
  3. ਉਮੀਦਵਾਰ ਮੈਟ੍ਰਿਕ ਤੱਕ ਪੰਜਾਬੀ ਵਿਸ਼ੇ ਨਾਲ ਪਾਸ ਹੋਣਾ ਚਾਹੀਦਾ ਹੈ।
  4. ਜੇਕਰ ਕੋਈ ਉਮੀਦਵਾਰ ਸਕ੍ਰੀਨਿੰਗ ਕਮੇਟੀ ਜਾਂ ਚੋਣ ਕਮੇਟੀ ਦੁਆਰਾ ਸਮੁੱਚੀ ਪ੍ਰਕ੍ਰਿਆ ਵਿਚ ਕਿਸੇ ਵੀ ਸਮੇਂ ਜਾਂ ਇੰਟਰਵਿਊ ਦੇ ਸਮੇਂ ਯੋਗਤਾ/ਚੋਣ ਮਾਪਦੰਡ ਪੂਰਾ ਨਾ ਕਰਦਾ ਮਿਲਿਆ ਤਾਂ ਉਸ (ਪੁਰਸ਼/ਮਹਿਲਾ) ਦੀ ਉਮੀਦਵਾਰੀ ਦਰਸਾਈ ਅਸਾਮੀ ਲਈ ਕੈਂਸਲ/ਰੱਦ ਕਰ ਦਿੱਤੀ ਜਾਵੇਗੀ।
  5. ਉਮੀਦਵਾਰ ਨੂੰ ਉਕਤ ਇੰਟਰਵਿਊ ਦੇਣ ਲਈ ਆਉਣ ਵਾਸਤੇ ਕਿਸੇ ਟੀਏ/ਡੀਏ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ।
  6. ਅਸਾਮੀਆਂ ਦੀ ਗਿਣਤੀ ਕਿਸੇ ਵੀ ਪੜਾਅ ‘ਤੇ ਵਧਾਈ ਜਾਂ ਘਟਾਈ ਜਾ ਸਕਦੀ ਹੈ।
  7. ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪਾਸ ਦੁਆਰਾ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਕਿਸੇ ਵੀ ਪੜਾਅ ‘ਤੇ ਸਮੁੱਚੀ ਪ੍ਰਕ੍ਰਿਆ ਨੂੰ ਕੈਂਸਲ ਕਰਨ/ਤਰਸੀਮ ਕਰਨ/ਬਦਲਾਅ ਕਰਨ ਦਾ ਅਧਿਕਾਰ ਰਾਖਵਾਂ ਹੋਵੇਗਾ।
Punjab Health and Family Welfare Department 2026 Application Process
Application Apply Mode Walk In Interview
ਮਿਤੀ ਅਤੇ ਸਮਾਂ Submission of Application/walk in interview on any working days (Every Monday) ਨੂੰ ਸਵੇਰੇ 9.30 ਵੱਜੇ ਜਿਲ੍ਹਾ ਅਨੈਕਸੀ ਟਰੇਨਿੰਗ ਸਿਵਲ ਸਰਜਨ ਦਫਤਰ, ਮੋਗਾ।

ਵਾਕ-ਇਨ ਇੰਟਰਵਿਊ ਦੀ ਮਿਤੀ, ਸਮਾਂ ਅਤੇ ਸਥਾਨ
09.02.2026 ਸਵੇਰੇ 10.00 ਵਜੇ ਤੋਂ ਸਿਵਲ ਸਰਜਨ ਦਫ਼ਤਰ, ਲੁਧਿਆਣਾ ਵਿਖੇ

Application fee:-

Application Fees Nil

Important Dates

Notification Publish Date 05.02.2026
Walk In Interview Date 09.02.2026 ਸਵੇਰੇ 10.00

Important Links

Detail Notification Click Here
Official Website Click Here

Notification Link:-

Punjab Health and Family Welfare Department 2026
Punjab Health and Family Welfare Department 2026

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ

FAQ (Frequently Asked Questions)

Leave a comment