Punjab Anganwadi Recruitment 2026-Re-Open for 6110 Posts

Punjab Anganwadi Recruitment 2026 ਹੁਣ, ਇਹਨਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਜਾਂਦਾ ਹੈ। ਚਾਹਵਾਨ ਉਮੀਦਵਾਰਾਂ ਵਲੋਂ ਮਿਤੀ 25.02.2026 ਨੂੰ ਸਵੇਰੇ 9.00 ਵਜੇ ਤੋਂ ਮਿਤੀ 11.03.2026 ਨੂੰ ਰਾਤ 11.59 ਵਜੇ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

Punjab Anganwadi Recruitment 2026

Punjab Anganwadi Recruitment 2026 Overview

Department Name ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਐਸ.ਸੀ.ਓ ਨੰ.102-103, ਸੈਕਟਰ-34ਏ ਚੰਡੀਗੜ
ਇਸ਼ਤਿਹਾਰ ਨੰ. 1812/12/2025/26/4094
Post Name ਆਂਗਣਵਾੜੀ ਵਰਕਰਾਂ (AWW) ਅਤੇ ਆਂਗਣਵਾੜੀ ਹੈਲਪਰਾਂ (AWH)
No. Of Posts 6110
Online Apply Start Date 25.02.2026 ਨੂੰ ਸਵੇਰੇ 9.00 ਵਜੇ
Online Apply Last Date 11.03.2026 ਨੂੰ ਰਾਤ 11.59 ਵਜੇ ਤੱਕ
Wepsite Name sswed.punjab.gov.in

Punjab Anganwadi Recruitment 2026 Vacancy Details

Sr. No. Post Name No. Of Posts
01 ਆਂਗਣਵਾੜੀ ਵਰਕਰਾਂ (AWW) 1316
02 ਆਂਗਣਵਾੜੀ ਹੈਲਪਰਾਂ (AWH) 4794
  Total Posts 6110

Punjab Anganwadi Recruitment 2026 Eligibility Criteria

Sr. No. Post Name Qualification-
01 ਆਂਗਣਵਾੜੀ ਵਰਕਰਾਂ (AWW) 1. ਘੱਟੋ-ਘੱਟ ਗਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਅਤੇ

ii. ਦਸਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਵੇ
02 ਆਂਗਣਵਾੜੀ ਹੈਲਪਰਾਂ (AWH) • ਘੱਟੋ-ਘੱਟ 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਅਤੇ

ii. ਦਸਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਵੇ।

Age Limit :-

  1. ਆਂਗਣਵਾੜੀ ਵਰਕਰ ਦੀ ਭਰਤੀ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ ਅਤੇ ਆਂਗਣਵਾੜੀ ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ।
  2. ਅਨੁਸੂਚਿਤ/ਪਿਛੜੀਆਂ ਜਾਤੀਆਂ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 42 ਸਾਲ ਹੋਵੇਗੀ।
  3. ਦਿਵਿਆਂਗਜਨ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 47 ਸਾਲ ਹੋਵੇਗੀ।
  4. ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 47 ਸਾਲ ਹੋਵੇਗੀ।

Punjab Anganwadi Recruitment 2026 Selection Process

Mode Of Selection

ਆਂਗਣਵਾੜੀ ਵਰਕਰਾਂ ਦੀ ਭਰਤੀ ਸਬੰਧੀ ਸਿਲੈਕਸ਼ਨ ਕਰਾਈਟੀਰੀਆ

Punjab Anganwadi Recruitment 2026

ਆਂਗਣਵਾੜੀ ਹੈਲਪਰਾਂ ਦੀ ਭਰਤੀ ਸਬੰਧੀ ਸਿਲੈਕਸ਼ਨ ਕਰਾਈਟੀਰੀਆ

Punjab Anganwadi Recruitment 2026

Important ਨੋਟ:-

  1. ਜਿਹਨਾਂ ਉਮੀਦਵਾਰਾਂ ਵਲੋਂ ਇਹਨਾਂ ਅਸਾਮੀਆਂ ਲਈ ਪਹਿਲਾਂ ਅਪਲਾਈ ਕੀਤਾ ਗਿਆ ਸੀ, ਉਹਨਾਂ ਨੂੰ ਮੁੜ ਤੋਂ ਅਪਲਾਈ ਕਰਨ ਦੀ ਜਰੂਰਤ ਨਹੀਂ ਹੈ।
  2. ਜਿਹਨਾਂ ਉਮੀਦਵਾਰਾਂ ਦੀਆਂ ਪਹਿਲਾਂ ਅਪਲਾਈ ਕੀਤੀਆਂ ਅਰਜੀਆਂ ਦਸਤਾਵੇਜਾਂ ਦੀ ਘਾਟ ਕਾਰਨ ਰਿਜੈਕਟ ਹੋਈਆਂ ਸਨ, ਉਹ ਉਮੀਦਵਾਰ ਮੁੜ ਤੋਂ ਅਪਲਾਈ ਕਰ ਸਕਦੇ ਹਨ।
  3. ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਪਲਾਈ ਕਰਨ ਤੋਂ ਪਹਿਲਾਂ ਰਿਹਾਇਸ਼, ਯੋਗਤਾ ਅਤੇ ਹੋਰ ਸ਼ਰਤਾਂ ਨੂੰ ਪੜ੍ਹ ਲਿਆ ਜਾਵੇ।

Punjab Anganwadi Recruitment 2026 Application Process

Application Apply Mode Online
How To Apply ਹੁਣ, ਇਹਨਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਜਾਂਦਾ ਹੈ। ਚਾਹਵਾਨ ਉਮੀਦਵਾਰਾਂ ਵਲੋਂ ਮਿਤੀ 25.02.2026 ਨੂੰ ਸਵੇਰੇ 9.00 ਵਜੇ ਤੋਂ ਮਿਤੀ 11.03.2026 ਨੂੰ ਰਾਤ 11.59 ਵਜੇ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਨਿਰਧਾਰਿਤ ਫਾਰਮੈਟ ਅਨੁਸਾਰ ਲੋੜੀਂਦੇ ਦਸਤਾਵੇਜ਼ਾਂ ਸਮੇਤ sswed.punjab.gov.in ਲਿੰਕ ਰਾਹੀਂ ਕੇਵਲ ਆਨਲਾਈਨ ਹੀ ਅਰਜ਼ੀ ਦੇ ਸਕਦੇ ਹਨ।

ਹੋਰ ਕਿਸੇ ਵੀ ਮੋਡ ਰਾਹੀਂ ਦਿੱਤੀ ਗਈ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ।

Punjab Anganwadi Recruitment 2026

Punjab Anganwadi Recruitment 2026

Application fee:-

 

Post Name General Schedule Castes/ Backward Classes/Window/Divorced Women/Persons with Disabilities
Anganwadi Worker 500 250
Anganwadi Helper 300 150

Important Dates

Online Apply Start Date 25.02.2026 ਨੂੰ ਸਵੇਰੇ 9.00 ਵਜੇ
Online Apply Last Date 11.03.2026 ਨੂੰ ਰਾਤ 11.59 ਵਜੇ ਤੱਕ

Important Links

corrigendum Click Here
Apply Online Click Here

Detail Notification
Click Here
Official Website Click Here

https://youtu.be/MicvQYWEXs8

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ

FAQ (Frequently Asked Questions)

Q. ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਅਰਜ਼ੀਆਂ ਕਿਵੇਂ ਦੇਣੀਆਂ ਹਨ 

Ans. ਪੰਜਾਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਨੋਟੀਫਿਕੇਸ਼ਨ 2025 ਜਾਰੀ ਕੀਤਾ ਗਿਆ ਸੀ ਜੀ ਉਹਨੂੰ ਦੁਬਾਰਾ ਰੀਓਪਨ ਕਰ ਦਿੱਤਾ ਗਿਆ ਜੀ 2026 ਵਿੱਚ ਇਹਨਾਂ 6110 ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਹੋਵੇਗਾ ਇਹਨਾਂ ਦੀ ਵੈਬਸਾਈਟ Sswcd.Punjab.gov.in ਤੇ ਜਾਂ ਕੇ 

Q. ਪੰਜਾਬ ਆਂਗਣਵਾੜੀ ਵਰਕਰਾਂ ਦੀ ਤਨਖਾਹ ਕੀ ਹੋਵੇਗੀ 2026 ਵਿੱਚ 

Ans. ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਲਈ ਮਾਣ ਭੱਤਾ  5100 ਪ੍ਰਤੀ ਮਹੀਨਾ ਦਿੱਤਾ ਜਾਵੇਗਾ 

Q. ਪੰਜਾਬ ਆਂਗਣਵਾੜੀ ਭਰਤੀ 2026 ਲਈ ਅਪਲਾਈ ਕਰਨ ਦੀ ਲਾਸਟ ਡੇਟ ਕੀ ਹੋਵੇਗੀ 

Ans.ਪੰਜਾਬ ਆਂਗਣਵਾੜੀ ਭਰਤੀ 2026 ਲਈ ਅਪਲਾਈ ਕਰਨ ਦੀ ਲਾਸਟ ਮਿਤੀ 11.03.2026 ਰੱਖੀ ਗਈ ਹੈ 

Q. ਪੰਜਾਬ ਆਂਗਣਵਾੜੀ ਅਧਿਆਪਕਾਂ ਦੀ ਯੋਗਤਾ ਕੀ ਹੋਵੇਗੀ 

Ans. ਪੰਜਾਬ ਆਂਗਣ ਵਾਲੀ ਅਧਿਆਪਕਾਂ ਦੀ ਯੋਗਤਾ ਬਾਰਵੀਂ ਅਤੇ ਗ੍ਰੈਜੂਏਸ਼ਨ ਰੱਖੀ ਗਈ ਹੈ 

Leave a comment