Punjab Anganwadi Recruitment 2025 ਪੰਜਾਬ ਰਾਜ ਵਿੱਚ 1316 ਆਂਗਣਵਾੜੀ ਵਰਕਰਾਂ (AWW) ਅਤੇ 4794 ਆਂਗਣਵਾੜੀ ਹੈਲਪਰਾਂ (AWH) (ਕੁੱਲ 6110) ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਛੁੱਕ ਅਤੇ ਯੋਗ (ਕੇਵਲ ਇਸਤਰੀਆਂ) ਉਮੀਦਵਾਰ ਨਿਰਧਾਰਿਤ ਫਾਰਮੈਟ ਅਨੁਸਾਰ ਲੋੜੀਂਦੇ ਦਸਤਾਵੇਜ਼ਾਂ ਸਮੇਤ sswed.punjab.gov.in ਲਿੰਕ ਰਾਹੀਂ ਕੇਵਲ ਆਨਲਾਈਨ ਹੀ ਅਰਜ਼ੀ ਦੇ ਸਕਦੇ ਹਨ। ਹੋਰ ਕਿਸੇ ਵੀ ਮੋਡ ਰਾਹੀਂ ਦਿੱਤੀ ਗਈ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ।
Punjab Anganwadi Recruitment 2025 Overview
| Department Name | Directorate of Social Security and Women & Child Development, Punjab. |
| Posts | ਆਂਗਣਵਾੜੀ ਵਰਕਰਾਂ ਆਂਗਣਵਾੜੀ ਹੈਲਪਰਾਂ |
| No. Of Posts | 6110 |
| Online Apply Start Date | 19.11.2025 at 9:00:00 AM |
| Online Apply Last Date | 10.12.2025 at 11:59:00 PM |
Punjab Anganwadi Recruitment 2025 Vacancy Details
| Sr.No. | Posts Name | No. Of Posts |
| 01 | ਆਂਗਣਵਾੜੀ ਵਰਕਰਾਂ | 1316 |
| 02 | ਆਂਗਣਵਾੜੀ ਹੈਲਪਰਾਂ | 4794 |
| Total Posts | 6110 |
Punjab Anganwadi Recruitment 2025 Eligibility Criteria
| Sr.No | Post Name | Qualification- |
| 01 | ਆਂਗਣਵਾੜੀ ਵਰਕਰਾਂ ਆਂਗਣਵਾੜੀ ਵਰਕਰ ਦੀ ਭਰਤੀ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ |
ਘੱਟੋ-ਘੱਟ ਗਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ भडे;ii. ਦਸਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋ ਆਯੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਵੇ। |
| 02 | ਆਂਗਣਵਾੜੀ ਹੈਲਪਰਾਂ ਆਂਗਣਵਾੜੀ ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ |
ਘੱਟੋ-ਘੱਟ 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਅਤੇ:ii. ਦਸਵੀਂ ਪੱਧਰ ਦਾ ਜਾਂ ਇਸ ਦੇ ਬਰਾਬਰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋ ਆਯੋਜਿਤ ਕੀਤਾ ਜਾਂਦਾ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਕੀਤਾ ਹੋਵੇ। |
Punjab Anganwadi Recruitment 2025 Selection Process
| Selection Process | – |
Punjab Anganwadi Recruitment 2025 Application Process
| Application Apply Mode | Online |
Application fee:-
| ਅਸਾਮੀ | ਜਨਰਲ | ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ/ਵਿਧਵਾ/ਤਲਾਕਸ਼ੁਦਾ ਔਰਤਾਂ/ਦਿਵਿਆਂਗਜਨ |
| ਆਂਗਣਵਾੜੀ ਵਰਕਰ | 500 | 250 |
| ਆਂਗਣਵਾੜੀ ਹੈਲਪਰ | 300 | 150 |
Important Dates
| Online Apply Start Date | 19.11.2025 at 9:00:00 AM |
| Online Apply Last Date | 10.12.2025 at 11:59:00 PM |
Important Links
| Apply Online | Get Details |
| Detail Notification | Get Details |
| Official Website | Get Details |
| Join Whats app Channel | Get Details |
| Join Telegram Channel | Get Details |