PSSSB Excise Inspector Recruitment 2026-(Short Notification Out)

PSSSB Excise Inspector Recruitment 2026 ਦਫਤਰ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਦੀਆਂ ਆਬਕਾਰੀ ਤੇ ਕਰ ਨਿਰੀਖਕ ਦੀਆਂ 197 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ www.sssb.punjab.gov.in ‘ਤੇ ਮਿਤੀ 13.02.2026 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

PSSSB Excise Inspector Recruitment 2026 Overview

Department Name ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ
ਇਸ਼ਤਿਹਾਰ ਨੰ. 01/2026
Post Name ਆਬਕਾਰੀ ਤੇ ਕਰ ਨਿਰੀਖਕ
No. Of Posts 197
Notification Published Date 04.02.2026
Full Notification Out Date 12.02.2026
Online Apply Start Date 13.02.2026
Wepsite Name www.sssb.punjab.gov.in

PSSSB Excise Inspector Recruitment 2026 Vacancy Details

Sr. No. Post Name No. Of Posts
01 ਆਬਕਾਰੀ ਤੇ ਕਰ ਨਿਰੀਖਕ 197
  Total Posts 197

PSSSB Excise Inspector Recruitment 2026 Eligibility Criteria

Sr. No. Post Name Qualification-
01 ਆਬਕਾਰੀ ਤੇ ਕਰ ਨਿਰੀਖਕ Any Graduate

PSSSB Excise Inspector Recruitment 2026 Selection Process

Mode Of Selection
PSSSB Excise Inspector Recruitment 2026 Application Process
Application Apply Mode Online
How to apply ਦਫਤਰ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਦੀਆਂ ਆਬਕਾਰੀ ਤੇ ਕਰ ਨਿਰੀਖਕ ਦੀਆਂ 197 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ www.sssb.punjab.gov.in ਤੇ ਮਿਤੀ 13.02.2026 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਮਿਤੀ 12.02.2026 ਨੂੰ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਕੀਤਾ ਜਾਵੇਗਾ।

Application fee:-

Application Fees Available Soon

Important Dates

Short Notification Publish Date 04.02.2016
Full Notification Out Date 12.02.2026
Online Apply Start Date 13.02.2026

Important Links

Apply Online Click Here(Online Link 13.02.2026)
Detail Notification Click Here
Official Website Click Here

Short Notification Out (06.02.2026) In Newspapers

PSSSB Excise Inspector Advertisement number

ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ

FAQ (Frequently Asked Questions)

Leave a comment