PSSSB Clerk Recruitment 2025 (Increase Posts) Online Application From

PSSSB Clerk Recruitment 2025 ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ, ਅਸਾਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮਾਂ ਅਨੁਸਾਰ ਗਰੁੱਪ ਸੀ ਦੀਆਂ ਕਲਰਕ ਦੀਆਂ,86 ਅਤੇ ਕਲਰਕ ਆਈ.ਟੀ. ਦੀ 03 ਅਸਾਮੀ ਭਰਨ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾ ਤੋਂ 26/11/2025 में 26/12/2025, ਸ਼ਾਮ 05-00 ਵਜੇ ਤੱਕ ਕੇਵਲ ਆਨਲਾਈਨ ਮੋਡ ਰਾਹੀਂ ਅਰਜੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। … Continue reading PSSSB Clerk Recruitment 2025 (Increase Posts) Online Application From