ਗੁਰਦਾਸਪੁਰ ਦੀ ਧੀ ਨੇ ਵਿਸ਼ਵ ਪੱਧਰ ‘ਤੇ ਗੱਡੇ ਝੰਡੇ: ਮਨਿੰਦਰ ਮੀਨੂ (Maninder Menu) ਦੁਨੀਆ ਦੇ ਸਿਖਰਲੇ 2% ਵਿਗਿਆਨੀਆਂ ਵਿੱਚ ਸ਼ਾਮਿਲ
ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਧੀ ਡਾ. ਮਨਿੰਦਰ ਮੀਨੂ (Maninder Menu) ਜੋ ਕਿ ਗੁਰਦਾਸਪੁਰ ਨਾਲ ਸਬੰਧਤ ਹਨ, ਨੇ ਵਿਸ਼ਵ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਹਨਾਂ ਦਾ ਨਾਮ ਸਟੈਨਫੋਰਡ ਯੂਨੀਵਰਸਿਟੀ (ਅਮਰੀਕਾ) ਵੱਲੋਂ ਜਾਰੀ ਕੀਤੀ ਗਈ ਦੁਨੀਆ ਦੇ ਸਿਖਰਲੇ 2 ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਿਲ ਹੋਇਆ ਹੈ। ਹੇਠਾਂ … Read more