ਉਜਾਲਾ ਫਿਊਲਜ਼ ਜੇਲ੍ਹ ਨਾਭਾ ਦੇ ਪੈਟਰੋਲ ਪੰਪ ਲਈ ਨਿਕਲੀਆਂ ਅਸਾਮੀਆਂ 2026 – New District Jail Nabha

New District Jail Nabha ਨਵੀਂ ਜਿਲ੍ਹਾ ਜੇਲ੍ਹ ਨਾਭਾ ਵਿਖੇ ਭਾਰਤ ਪੈਟਰੋਲਿਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਲਗਾਏ ਜਾ ਰਹੇ ਰਿਟੇਲ ਆਊਟਲੈੱਟ (ਪੈਟਰੋਲ ਪੰਪ) ਉਜਾਲਾ ਫਿਊਲਜ਼ – 2, ਲਈ ਕੰਟਰੈਕਟ ਦੇ ਅਧਾਰ ਤੇ ਹੇਠ ਲਿਖੀਆਂ ਅਸਾਮੀਆਂ ਵਾਸਤੇ ਬਿਨੇ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ :-

Table of Contents

Overview

Department Name ਨਵੀਂ ਜਿਲ੍ਹਾ ਜੇਲ੍ਹ ਨਾਭਾ
Type of post ਕਾਂਟਰੈਕਟ ਬੇਸ ਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ
Post Name ਫਿਊਲ ਬੁਆਏਜ
No. Of Posts 04
Pay Scale ਮਿਨੀਮਮ ਵੇਜਿਜ ਐਕਟ ਦੇ ਅਨੁਸਾਰ
Application Apply Last Date 05-02-2026

Vacancy Details

Sr. No. Post Name No. Of Posts
01 ਫਿਊਲ ਬੁਆਏਜ 04
  Total Posts 04

Eligibility Criteria

Sr. No. Posts Qualification-
01 ਫਿਊਲ ਬੁਆਏਜ

Pay Scale
ਮਿਨੀਮਮ ਵੇਜਿਜ ਐਕਟ ਦੇ ਅਨੁਸਾਰ
ਮੈਟ੍ਰਿਕਲੇਸ਼ਨ

ਦਸਵੀਂ ਕਲਾਸ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਜਰੂਰੀ ਹੈ
Selection Process
Mode of Selection ਇੰਟਰਵਿਊ ਚੋਣ ਕਮੇਟੀ ਦੁਆਰਾ ਅਯੋਜਿਤ ਕੀਤੀ ਜਾਵੇਗੀ।

ਇਹਨਾ ਪੋਸਟਾਂ ਲਈ ਤੁਹਾਡਾ ਸਲੈਕਸ਼ਨ ਹੋਵੇਗਾ ਸਭ ਤੋਂ ਪਹਿਲਾਂ ਇੰਟਰਵਿਊ ਕੁਆਲੀਫਿਕੇਸ਼ਨ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ

ਨੋਟ:- ਉਕਤ ਅਸਾਮੀਆਂ ਸਬੰਧੀ ਸਰਤਾਂ ਦੀ ਵਧੇਰੇ ਜਾਣਕਾਰੀ ਲਈ ਕਿਸੇ ਕੰਮ ਕਾਜ਼ ਵਾਲੇ ਦਿਨ ਨਵੀਂ ਜਿਲ੍ਹਾ ਜੇਲ੍ਹ ਨਾਭਾ ਤੋ ਆ ਕੇ ਜਾਣਕਾਰੀ ਲਈ ਜਾ ਸਕਦੀ ਹੈ।
Application Process
Application Apply Mode Offline Apply
ਰਜਿਸਟਰਡ/ਸਪੀਡ ਪੋਸਟ ਰਾਹੀਂ ਬਿਨੈ-ਪੱਤਰ ਪ੍ਰਾਪਤ ਲਈ ਅੰਤਿਮ ਮਿਤੀ ਮਿਤੀ 05-02-2026 ਤੱਕ (ਇਸ ਮਿਤੀ ਤੋਂ ਬਾਅਦ ਪ੍ਰਾਪਤ ਬਿਨੈ-ਪੱਤਰ ਰੱਦ ਕਰ ਦਿੱਤੇ ਜਾਣਗੇ।)

ਬਿਨੈਕਾਰਾਂ ਦੇ ਬਿਨੈ-ਪੱਤਰ ਉਪਰੋਕਤ ਦਰਸਾਈ ਜੇਲ ਦੇ ਜਨਰਲ ਮੈਨੇਜਰ ਸੁਪਰੀਟੈਂਡੈਂਟ ਨਵੀਂ ਜ਼ਿਲ੍ਹਾ ਜੇਲ, ਨਾਭਾ
ਦੇ ਦਫਤਰ ਇਸ਼ਤਿਹਾਰ ਨਿਕਲਣ ਦੀ ਮਿਤੀ ਤੋਂ 05-02-2026 ਤੱਕ ਪਹੁੰਚ ਜਾਣੇ ਚਾਹੀਦੇ ਹਨ। ਹਰੇਕ ਉਮੀਦਵਾਰ ਆਪਣੇ ਰੀਜ਼ਿਊਮ ਦੇ ਨਾਲ ਆਪਣੀ ਫੋਟੋ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ ਅਤੇ ਆਪਣਾ ਮੋਬਾਇਲ ਨੰਬਰ ਜ਼ਰੂਰ ਲਿਖਣ

ਉਮੀਦਵਾਰ ਇੰਟਰਵਿਊ ਵਿਚ ਵਿੱਦਿਅਕ ਯੋਗਤਾ ਦੇ ਆਪਣੇ ਅਸਲ ਸਰਟੀਫਿਕੇਟ/ਤਜਰਬਾ ਜ਼ਰੂਰ ਲੈ ਕੇ ਆਉਣ| ਇੰਟਰਵਿਊ ਵਿਚ ਹਾਜ਼ਰ ਹੋਣ ਲਈ ਵੱਖਰੇ ਤੌਰ ‘ਤੇ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।

Application fee:-

Application Fees Nil

Important Dates

Notification Publish Date In Newspapers 24.01.2026
Application Apply Last Date 05-02-2026

Important Links

Detail Notification Click Here
Join Whats app Channel Click Here

Notification ਅੱਜ ਦੇ ਵੱਖ-ਵੱਖ ਅਖਬਾਰਾਂ ਵਿੱਚ ਨੋਟੀਫਿਕੇਸ਼ਨ ਪਬਲਿਕ ਕੀਤਾ ਗਿਆ ਹੈ

New District Jail Nabha
New District Jail Nabha

2 thoughts on “ਉਜਾਲਾ ਫਿਊਲਜ਼ ਜੇਲ੍ਹ ਨਾਭਾ ਦੇ ਪੈਟਰੋਲ ਪੰਪ ਲਈ ਨਿਕਲੀਆਂ ਅਸਾਮੀਆਂ 2026 – New District Jail Nabha”

Leave a comment