Municipal Corporation Bathinda Recruitment 2025 ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਸਬੰਧੀ ਜ਼ਰੂਰੀ ਸੂਚਨਾ
ਨਗਰ ਨਿਗਮ, ਬਠਿੰਡਾ ਵਲੋਂ 538 ਸਫ਼ਾਈ ਸੇਵਕਾਂ ਅਤੇ 59 ਸੀਵਰਮੈਨ ਦੀ ਭਰਤੀ ਸਬੰਧੀ ਜਾਰੀ ਇਸ਼ਤਿਹਾਰ ਨੰਬਰ: 2652 ਮਿਤੀ 15.09.2025 ਵਿਚ ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ 04.11.2025 ਤੋਂ ਵਧਾ ਕੇ 30.11.2025 ਕੀਤੀ ਜਾਂਦੀ ਹੈ।
ਟਿੱਪਣੀ: ਭਰਤੀ ਸੂਚਨਾ ਲਈ ਕੋਈ ਵੀ ਸੋਧ ਉਪਰੋਕਤ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ
ਅੱਜ ਦੇ ਨਿਊਜ਼ ਪੇਪਰ ਵਿੱਚ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ 04/11/2025