District Child Protection Unit Bathinda Recruitment 2025 Offline Application for 10 Support Person Posts

District Child Protection Unit Bathinda Recruitment 2025 Offline applications are invited from eligible candidates

District Child Protection Unit Bathinda Recruitment 2025 Overview

Department Name District Child Protection Unit, Bathinda
Post Name Support Person
Total Posts 10
Post Published Date 13/10/2025
Offline Apply Last Date 30/10/2025

District Child Protection Unit Bathinda Recruitment 2025 Vacancy Details

Sr. No. Post Name No. Of Posts
01 Support Person 10
  Total Posts 10

District Child Protection Unit Bathinda Recruitment 2025 Eligibility Criteria

Sr. No. Post Name Qualification-
01 Support Person

Age Limit 21-65 Years

Rs.600/- per visit Allowance
Any person with a post graduate degree in Social Work or Sociology or Psychology or Child Development

OR

a graduate with minimum three years of experience in child education and development or protection issues.

District Child Protection Unit Bathinda Recruitment 2025 Selection Process

Selection Process • Interview
• Qualification-
• Experience

ਨਿਯਮ ਅਤੇ ਸ਼ਰਤਾਂ

1.ਜਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਵਿੱਚ Model guideline with respect to support Persons under section 39 of POCSO Act ਅਨੁਸਾਰ ਮਾਨਭੱਤਾ ਆਧਾਰ ਤੇ ਕੁੱਲ 10 ਸਪੋਰਟ ਪਰਸਨ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ਜਿਸ ਸਬੰਧੀ ਜਿਲ੍ਹਾ ਬਠਿੰਡਾ ਦੀ ਵੈਬਸਾਇਟ ਤੇ ਦਰਸਾਈ ਤਨਖਾਹ, ਉਮਰ ਅਤੇ ਵਿਦਿਅਕ ਯੋਗਤਾ ਦੇ ਅਧਾਰ ਤੇ ਨਿਰੋਲ ਮਾਨਭੱਤੇ ਤੇ ਬਿਨੇ ਪੱਤਰ ਦੀ ਮੰਗ ਕੀਤੀ ਜਾਂਦੀ ਹੈ।

2.ਬਿਨੇਕਾਰ ਦੀ ਉਮਰ, ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ ਨੂੰ 21 ਸਾਲ ਤੋਂ ਘੱਟ ਅਤੇ 65 ਸਾਲਤੋਂ ਵੱਧ ਨਾ ਹੋਵੇ। ਚਾਹਵਾਨ ਉਮੀਦਵਾਰ ਆਪਣੀਆਂ ਅਰਜੀਆਂ ਇਸ਼ਤਿਹਾਰ ਛਾਪਣ ਦੀ ਮਿਤੀ ਤੋਂ ਅੰਤਿਮਮਿਤੀ ਤੱਕ ਕੇਵਲ ਰਜਿਸਟਰਡ ਡਾਕ ਰਾਹੀਂ ਹੇਠ ਲਿਖੇ ਪਤੇ ਤੇ ਭੇਜ ਸਕਦੇ ਹਨ। ਦਫਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਬਠਿੰਡਾ ਕਮਰਾ ਨੂੰ 313 ਐਮ, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ 151001 ਜੇਕਰ ਫਾਰਮ ਭਰਨ ਦੀ ਆਖਰੀ ਮਿਤੀ ਤੇ ਸਰਕਾਰੀ ਛੁੱਟੀ ਆ ਜਾਂਦੀ ਹੈ ਤਾਂ ਬਿਨੈ ਪੱਤਰ ਪ੍ਰਾਪਤ ਕਰਨ ਦੀ ਮਿਤੀ ਉਸ ਤੋਂ ਅਗਲੇ ਕੰਮ ਵਾਲੇ ਦਿਨ ਹੋਵੇਗੀ”।

3.ਦਰਸਾਈਆਂ ਗਈਆਂ ਅਸਾਮੀਆਂ ਬਿਲਕੁੱਲ ਆਰਜੀ ਤੇ ਮਾਨਭੱਤੇ ਤੇ ਅਧਾਰਿਤ ਹਨ ਅਤੇ ਸਮੇਂ-ਸਮੇਂ ਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਤੋਂ ਬਜਟ ਉਪਲਬੱਧ ਹੋਣ ਦੀ ਸੂਰਤ ਵਿੱਚ ਮਿਹਨਤਾਨੇ ਦੀ ਅਦਾਇਗੀ ਕੀਤੀ ਜਾਵੇਗੀ।

4.ਇਨਾਂ ਦਰਸਾਈਆਂ ਗਈਆਂ ਅਸਾਮੀਆਂ ਦੇ ਰੈਗੂਲਰ ਜਾਂ ਪੱਕੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

5.ਚੋਣ ਕਮੇਟੀ ਕੋਲ ਇਹ ਅਸਾਮੀਆਂ ਭਰਨ ਦੇ ਸੰਪੂਰਨ ਅਧਿਕਾਰ ਰਾਖਵੇਂ ਹੋਣਗੇ।

6.ਭਰਤੀਆਂ ਸਬੰਧੀ ਸੰਪੂਰਨ ਅੰਤਿਮ ਅਧਿਕਾਰ ਡਿਪਟੀ ਕਮਿਸ਼ਨਰ, ਬਠਿੰਡਾ ਜੀ ਪਾਸ ਹੋਣਗੇ।

7.ਭਰਤੀਆਂ ਸਬੰਧੀ ਕੋਈ ਵੀ ਕਾਨੂੰਨੀ ਅਧਿਕਾਰ ਮਾਣਯੋਗ ਅਦਾਲਤ ਬਠਿੰਡਾ ਅਧੀਨ ਹੋਣਗੇ।

8.ਇਹ ਭਰਤੀ ਸਿਰਫ ਬਠਿੰਡਾ ਜਿਲ੍ਹੇ ਦੇ ਵਸਨੀਕਾਂ ਲਈ ਹੈ।

9.ਇੱਕ ਮੁਕੰਮਲ ਕੇਸ ਦੀ ਵੈਰੀਫਿਕੇਸ਼ਨ ਉਪਰੰਤ ਸਪੋਰਟ ਪਰਸਨ ਨੂੰ 600/- ਰੁਪਏ ਕੇਸ ਪ੍ਰਤੀ ਵਿਜਿਟ ਦਿੱਤਾ ਜਾਵੇਗਾ।

District Child Protection Unit Bathinda Recruitment 2025 Application Process

Application Apply Mode Offline
Send Application from & Documents address ਚਾਹਵਾਨ ਉਮੀਦਵਾਰ ਆਪਣੀਆਂ ਅਰਜੀਆਂ ਇਸ਼ਤਿਹਾਰ ਛਾਪਣ ਦੀ ਮਿਤੀ ਤੋਂ ਅੰਤਿਮ ਮਿਤੀ ਤੱਕ ਕੇਵਲ ਰਜਿਸਟਰਡ ਡਾਕ ਰਾਹੀਂ ਹੇਠ ਲਿਖੇ ਪਤੇ ਤੇ ਭੇਜ ਸਕਦੇ ਹਨ।।

“ਦਫਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਬਠਿੰਡਾ ਕਮਰਾ ਨੂੰ 313 ਐਮ, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ 151001

ਜੇਕਰ ਫਾਰਮ ਭਰਨ ਦੀ ਆਖਰੀ ਮਿਤੀ ਤੇ ਸਰਕਾਰੀ ਛੁੱਟੀ ਆ ਜਾਂਦੀ ਹੈ ਤਾਂ ਬਿਨੈ ਪੱਤਰ ਪ੍ਰਾਪਤ ਕਰਨ ਦੀ ਮਿਤੀ ਉਸ ਤੋਂ ਅਗਲੇ ਕੰਮ ਵਾਲੇ ਦਿਨ ਹੋਵੇਗੀ”।

Application fee:-

Application fee:- No

Important Dates

Offline Apply start date 13/10/2025
Offline Apply last date 30/10/2025

Important Links

Detail Notification & Application from Get Details
Official Website Get Details
Join Whats app Channel Get Details

 

Leave a comment