Central Jail Patiala ਕੇਂਦਰੀ ਜੇਲ ਪਟਿਆਲਾ ਤੇ ਉਜਾਲਾ ਫਿਊਲਜ਼ ਪਟਿਆਲਾ ਜੇਲ ਦੇ ਪੈਟਰੋਲ ਪੰਪ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ (ਰੀਟੇਲ ਆਊਟਲੈਟਸ) ਲਈ ਹੇਠ ਲਿਖੀ ਅਸਾਮੀ ਵਾਸਤੇ ਬਿਨੈ ਪੱਤਰ ਦੀ ਮੰਗ ਕੀਤੀ ਜਾਂਦੀ ਹੈ :
Overview
| Department Name | ਜਨਰਲ ਮੈਨੇਜਰ ਪੀ.ਪੀ.ਡੀ. ਬੀ. ਕਮ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ |
| Post Name | ਕੈਸ਼ੀਅਰ/ਮੈਨੇਜਰ, ਫਿਊਲ ਬੁਆਏਜ਼, |
| No. Of Posts | 08 |
| Application Apply Last Date | 27.01.2026 |
| Interview Date | 28.1.2026 |
Vacancy Details
| Sr. No. | Post Name | No. Of Posts |
| 01 | ਕੈਸ਼ੀਅਰ/ਮੈਨੇਜਰ | 01 |
| 02 | ਫਿਊਲ ਬੁਆਏਜ਼ | 07 |
| Total Posts | 08 |
Eligibility Criteria
| Sr. No. | Post Name | Qualification- |
| 01 | ਕੈਸ਼ੀਅਰ/ਮੈਨੇਜਰ Age Limit ਘੱਟ-ਘੱਟ 18 ਘੱਟੋ ਘੱਟ ਉਜਰਤਾਂ ਦੇ ਅਨੁਸਾਰ ਜਾਂ ਡੀ.ਸੀ ਰੇਟ ਦੇਣ ਯੋਗ ਹੋਣਗੇ। |
10+2 |
| 02 | ਫਿਊਲ ਬੁਆਏਜ਼ Age Limit ਘੱਟ-ਘੱਟ 18 ਘੱਟੋ ਘੱਟ ਉਜਰਤਾਂ ਦੇ ਅਨੁਸਾਰ ਜਾਂ ਡੀ.ਸੀ ਰੇਟ ਦੇਣ ਯੋਗ ਹੋਣਗੇ। |
ਮੈਟ੍ਰਿਕੁਲੇਸ਼ਨ |
Selection Process
| Mode of Selection | ਇੰਟਰਵਿਊ ਚੋਣ ਕਮੇਟੀ ਦੁਆਰਾ ਆਯੋਜਿਤ ਕੀਤੀ ਜਾਣੀ ਹੈ। |
Application Process
| Application Apply Mode | Offline |
| ਰਜਿਸਟਰਡ/ਸਪੀਡ ਪੋਸਟ ਰਾਹੀਂ ਬਿਨੈ-ਪੱਤਰ ਪ੍ਰਾਪਤ ਲਈ ਅੰਤਿਮ ਮਿਤੀ ਰੱਦ | ਮਿਤੀ 27.01.2026 ਤਕ (ਇਸ ਮਿਤੀ ਤੋਂ ਬਾਅਦ ਪ੍ਰਾਪਤ ਬਿਨੈ-ਪੱਤਰ ਰੱਦ ਕਰ ਦਿੱਤੇ ਜਾਣਗੇ।) ਬਿਨੈਕਾਰਾਂ ਦੇ ਬਿਨੈ-ਪੱਤਰ ਉਪਰੋਕਤ ਦਰਸਾਈ ਜੇਲ ਦੇ ਜਨਰਲ ਮੈਨੇਜਰ ਪੰਜਾਬ ਪ੍ਰਿਜ਼ਨ ਡਿਵੈਲਮੈਂਟ ਬੋਰਡ ਕਮ-ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਦੇ ਦਫਤਰ ਇਸ਼ਤਿਹਾਰ ਨਿਕਲ ਦੀ ਮਿਤੀ ਤੋਂ 27/1/2026 ਤੱਕ ਪਹੁੰਚ ਜਾਣੇ ਚਾਹੀਦੇ ਹਨ। ਹਰੇਕ ਉਮੀਦਵਾਰ ਆਪਣੇ ਰੀਜ਼ਿਊਮ ਦੇ ਨਾਲ ਆਪਣੀ ਫੋਟੋ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ ਅਤੇ ਆਪਣਾ ਮੋਬਾਇਲਨੰਬਰ ਜ਼ਰੂਰ ਲਿਖਣ। Email Id: ujalafuelsptajail@gmail.com |
Application fee:-
| Application Fees | Nil |
Important Dates
| Offline Apply Last Date | 27.01.2026 |
| Interview Date | ਮਿਤੀ 28.1.2026 ਨੂੰ ਕੇਂਦਰੀ ਜੇਲ ਪਟਿਆਲਾ ਵਿਖੇ ਉਮੀਦਵਾਰ ਇੰਟਰਵਿਊ ਵਿਚ ਵਿੱਦਿਅਕ ਯੋਗਤਾ ਦੇ ਆਪਣੇ ਅਸਲ ਸਰਟੀਫਿਕੇਟ/ਤਜਰਬਾ ਜ਼ਰੂਰ ਲੈ ਕੇ ਆਉਣ। ਇੰਟਰਵਿਊ ਵਿਚ ਹਾਜ਼ਰ ਹੋਣ ਲਈ ਵੱਖਰੇ ਤੌਰ ‘ਤੇ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ। |
Important Links
| Detail Notification | Click Here |
| Join Whats app Channel | Click Here |
| Facebook Page Fellow | Click Here |
18.01.2026 Jagbani Newspapers in Notification
ਪੁੱਛੇ ਗਏ ਸਵਾਲ(FAQ)
1.Sir koi form v fil kar ne pe gay k
ANS.ਹਰੇਕ ਉਮੀਦਵਾਰ ਆਪਣੇ ਰੀਜ਼ਿਊਮ ਦੇ ਨਾਲ ਆਪਣੀ ਫੋਟੋ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਲਗਾਉਣਗੇ ਅਤੇ ਆਪਣਾ ਮੋਬਾਇਲ ਨੰਬਰ ਜ਼ਰੂਰ ਲਿਖਣ
Q 2.Hlo sir regular hai post ja nhi
Ans. ਤੁਹਾਡੇ ਕੰਮ ਨੂੰ ਦੇਖਦੇ ਹੋਏ ਸਮਾਂ ਅੱਗੇ ਵਧਾ ਦਿੱਤਾ ਜਾਂਦਾ ਹੈ।
Q.3.Fuel voyage da ki kmm hunda ….?
Ans. ਆਉਣ ਵਾਲੇ ਗਰਾਕਾਂ ਦੀਆਂ ਗੱਡੀਆਂ ਵਿੱਚ ਤੇ ਡੀਜ਼ਲ ਭਰਨਾ ਅਤੇ ਸਾਫ ਸਫਾਈ ਰੱਖਣ ਇਹਨਾਂ ਦੇ ਮੁੱਖ ਕੰਮ ਹੁੰਦੇ ਹਨ
Q.4.Sir girls v fil kar, sakde j
Ans. ਕੁੜੀਆਂ ਤੇ ਮੁੰਡੇ ਦੋਨੋਂ ਹੀ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ
Q.5.Regular ta nhi hundi par je kam ਵਧਿਆ ਕਰਦੇ ਰਹੋ ਫੇਰ ਕਢ ਨਹੀਂ ਸਕਦੇ
Ans. ਜੇ ਕਰ ਤੁਸੀਂ ਚੰਗਾ ਕੰਮ ਕਰਦੇ ਹੋ ਇਮਾਨਦਾਰੀ ਨਾਲ ਤਾਂ ਸਮਾਂ ਅੱਗੇ ਵਧਾ ਦਿੱਤਾ ਜਾਂਦਾ ਹੈ
Q. 6.Age Limit Ki hai ji
Ans. ਪੋਸਟਾਂ ਲਈ ਉਮਰ ਹੱਦ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
Salary kya rahegi sir
ਮਿਨੀਮਮ ਵੇਜਿਜ ਐਕਟ ਦੇ ਅਨੁਸਾਰ
Starting salery?
ਮਿਨੀਮਮ ਵੇਜਿਜ ਐਕਟ ਦੇ ਅਨੁਸਾਰ