BFUHS Staff Nurse Recruitment 2026 ਡਾ.ਬੀ.ਆਰ.ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਸੋਸਾਇਟੀ, ਮੋਹਾਲੀ ਅਧੀਨ ਸਟਾਫ ਨਰਸ-59, ਮੈਡੀਕਲ ਲੈਬ ਟੈਕਨੀਸ਼ੀਅਨ-02, ਆਪ੍ਰੇਸ਼ਨ ਥੀਏਟਰ ਅਸਿਸਟੈਂਟ-04 ਦੀਆਂ ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ 13.02.2026 ਤੋਂ 05.03.2026 ਤੱਕ ਔਨਲਾਈਨ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
BFUHS Staff Nurse Recruitment 2026 Overview
| Department Name | Baba Farid University of Health Sciences, Faridkot |
| Advt. No. | BFU-26/02 |
| Post Name | Staff Nurse, Medical Lab Technician, Operation Theatre Assistant |
| No. Of Posts | 65 |
| Online Apply Last Date | 05.03.2026 |
| Wepsite Name | www.bfuhs.ac.in |
BFUHS Staff Nurse Recruitment 2026 Vacancy Details
| Sr. No. | Post Name | No. Of Posts |
| 01 | Staff Nurse | 59 |
| 02 | Medical Lab Technician | 02 |
| 03 | Operation Theatre Assistant | 04 |
| Total Posts | 65 |
BFUHS Staff Nurse Recruitment 2026 Eligibility Criteria
| Sr. No. | Post Name | Qualification- |
| 01 | Staff Nurse Pay Scale Rs. 29200/- |
i)Should have passed Senior Secondary Part-II Examination or its equivalent from a recognized University or institution (ii) Should possesses a diploma in General Nursing and Midwifery from a recognized university or intuition and (iii) Should be registered with the Punjab Nursing Registration Council, established under the Punjab Nurses Registration Act, 1932. |
| 02 | Medical Lab Technician Pay Scale Rs.21700/- |
Should have passed the Senior Secondary Part-II Examination with Science (Physics, Chemistry, Biology) or its equivalent from a recognized University or Institution and should possess a diploma in Medical Laboratory Technology of two years duration from a recognized university or Institution OR should have obtained diploma in Medical Laboratory Technology of three year duration from a recognized University or Institution after passing Matriculation with science examination followed by one year work experience after Diploma. OR Should possess a degree of B. Sc (MLT) from a recognized university or institution. Note: Preference may be given to those candidates having a degree of B. Sc (MLT) from a recognized university/Institution. |
| 03 | Operation Theatre Assistant Pay Scale Rs.21700/- |
Should have passed the Senior Secondary Part-II Examination with Science or its equivalent from a recognized University or Institution and (ii) Should possesses a diploma in Operation Theatre Technique from a recognized university or institution. |
BFUHS Staff Nurse Recruitment 2026 Selection Process
| Mode of Selection | – |
ਨਿਯਮ ਅਤੇ ਸ਼ਰਤਾਂ:-
- ਬਿਨੇਕਾਰ ਦੀ ਉਮਰ 18 ਤੋਂ 37 ਸਾਲ ਦਰਮਿਆਨ ਹੋਵੇ, ਐਸ.ਸੀ./ਐਸ.ਟੀ ਜਾਂ ਦੂਜੀ ਰਾਖਵੀਆਂ ਕੈਟਾਗਿਰੀਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਜਾਰੀ ਉਮਰ ਦੀ ਛੋਟ ਸਬੰਧੀ ਹਦਾਇਤਾਂ ਲਾਗੂ ਹੋਣਗੀਆਂ।
- ਬਿਨੇਕਾਰ ਲਈ ਮੈਟ੍ਰਿਕ ਪੱਧਰ ਤੱਕ ਪੰਜਾਬੀ ਵਿਸ਼ਾ ਪਾਸ ਹੋਣਾ ਜਰੂਰੀ ਹੈ।
- ਰਾਖਵੀਂ ਸ਼੍ਰੇਣੀ ਲਈ ਪ੍ਰਾਪਤ ਹੋਈ ਬਿਨੈ ਪਤਰਾਂ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਖਵੀਂ ਸ਼੍ਰੇਣੀ ਦਾ ਸਰਟੀਫਿਕੇਟ ਨਾਲ ਜਰੂਰ ਨੱਥੀ ਹੋਣਾ ਚਾਹੀਦਾ ਹੈ। ਇਹ ਸਰਟੀਫਿਕੇਟ ਨਾਲ ਨੱਥੀ ਨਾ ਹੋਣ ਦੀ ਸੂਰਤ ਵਿੱਚ ਬਿਨੇਕਾਰ ਦੀ ਅਰਜੀ ਨੂੰ ਜਰਨਲ ਵਿੱਚ ਵਿਚਾਰਿਆ ਜਾਵੇਗਾ। ਪਛੜੀਆਂ ਸ੍ਰੇਣੀਆਂ ਦਾ ਸਰਟੀਫਿਕੇਟ ਯੋਗ ਅਥਾਰਟੀ ਪਾਸੋਂ ਬਣਿਆ ਹੋਇਆ ਹੋਣਾ ਚਾਹੀਦਾ ਹੈ।
- ਰਾਖਵਾਂਕਰਨ ਨੀਤੀ ਰਾਜ ਸਰਕਾਰ ਦੀ ਨੀਤੀ ਅਨੁਸਾਰ ਹੋਵੇਗੀ।
- ਜੇਕਰ ਕਿਸੇ ਬਿਨੇਕਾਰ ਦੀ ਯੋਗਤਾ, ਜਿਸ ਅਸਾਮੀ ਵਿੱਚ ਉਸ ਨੇ ਅਪਲਾਈ ਕੀਤਾ ਹੈ, ਉਸ ਆਸਾਮੀ ਲਈ ਸ਼ਰਤਾਂ ਪੂਰੀਆਂ ਨਹੀਂ ਕਰਦਾ ਪਾਇਆ ਗਿਆ ਜਾਂ ਮੁਕੰਮਲ ਸੂਚਨਾਂ ਨਾ ਭਰੀ ਗਈ ਹੋਵੇ ਤਾਂ ਉਸ ਦੀ ਅਰਜੀ ਬਿਨ੍ਹਾਂ ਕਿਸੇ ਨੋਟਿਸ ਦੇ ਰੱਦ ਕਰ ਦਿੱਤੀ ਜਾਵੇਗੀ।
- ਇਹਨਾਂ ਆਸਾਮੀਆਂ ਨੂੰ ਕੇਂਦਰ ਸਰਕਾਰ ਦੇ ਸਤਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ ਅਤੇ ਵਿੱਤ ਵਿਭਾਗ ( ਵਿੱਤ ਪ੍ਰਸੋਨਲ ਸਾਖਾ ) ਦੇ ਪੱਤਰ ਨੰਬਰ 7/204/20124 ਐਫ ਪੀ 1/66 ਮਿਤੀ 15.01.2015 ਅਤੇ ਇਨਾਂ ਵਿੱਚ ਸਮੇਂ -ਸਮੇਂ ਸਿਰ ਜਾਰੀ ਸੇਧਾਂ ਅਨੁਸਾਰ ਅਦਾਇਗੀ ਕੀਤੀ ਜਾਵੇਗੀ।
- ਇਹਨਾਂ ਆਸਾਮੀਆਂ ਦਾ ਡਾ. ਬੀ.ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੁਸਾਇਟੀ, ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦਾ ਵਖਰਾ ਕਾਡਰ ਹੋਵੇਗਾ ਅਤੇ ਇਹ ਅਸਾਮੀਆਂ ਉੱਤੇ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਦੀ ਬਦਲੀ ਕੇਵਲ ਸੁਸਾਇਟੀ ਦੇ ਅਧਿਕਾਰ ਖੇਤਰ ਵਿੱਚ ਹੀ ਕੀਤੀ ਜਾਵੇਗੀ।
- ਇਹ ਆਸਾਮੀਆਂ ਲਈ ਮੈਰਿਟ ਦੇ ਆਧਾਰ ਤੇ ਪਾਏ ਗਏ ਬਿਨੇਕਾਰਾਂ ਦੇ ਦਸਤਾਵੇਜ ਚੈਕ ਕਰਨ ਲਈ ਕੌਸਲਿੰਗ ਕੀਤੀ ਜਾ ਸਕਦੀ ਹੈ।
- ਇਨ੍ਹਾਂ ਆਸਾਮੀਆਂ ਉੱਤੇ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਉੱਤੇ ਡਾ. ਬੀ. ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੁਸਾਇਟੀ, ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਲੋਂ ਬਣਾਏ ਜਾਣ ਵਾਲੇ ਨਿਯਮ ਲਾਗੂ ਹੋਣਗੇ ਅਤੇ ਇਨ੍ਹਾਂ ਦੀਆਂ ਸੇਵਾਵਾਂ ਦਾ ਅਧਿਕਾਰ ਸੁਸਾਇਟੀ ਪਾਸ ਹੋਵੇਗਾ।
- ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਵਾਲੇ ਬਿਨੇਕਾਰਾਂ ਦਾ ਯੋਗਤਾਂ ਅਤੇ ਤਜਰਬਾ ਅਰਜੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ ਤੱਕ ਹੀ ਮੰਨਿਆ ਜਾਵੇਗਾ।
- ਅੰਗਹੀਣ ਕੈਟਾਗਿਰੀ ਅਧੀਨ ਅਪਲਾਈ ਕਰਨ ਵਾਲੇ ਬਿਨੇਕਾਰਾਂ ਦੀ ਪਾਤਰਾਂ ਲਈ ਵੱਖ-ਵੱਖ ਆਸਾਮੀਆਂ ਲਈ Identification of jobs ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗੀ।
- ਇਨ੍ਹਾਂ ਆਸਾਮੀਆਂ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਪੰਜਾਬ ਸਿਵਲ ਸੇਵਾਵਾਂ (ਸੇਵਾਵਾਂ ਦੀ ਆਮ ਸ਼ਰਤਾਂ) ਰੂਲਜ, 1994 ਦੀਆਂ ਸ਼ਰਤਾਂ ਲਾਗੂ ਹੋਣਗੀਆਂ।
- ਵਿਭਾਗ ਵੱਲੋਂ ਬਿਨੈਕਾਰ ਦੇ ਯੋਗਤਾ ਦੇ ਦਸਤਾਵੇਜਾਂ ਦੀ ਪੜਤਾਲ ਕੀਤੀ ਜਾਵੇਗੀ। ਇਨ੍ਹਾਂ ਆਸਾਮੀਆਂ ਲਈ ਯੋਗਤਾਂ ਤੇ ਤਜਰਬਾ ਨਾ ਪੂਰਾ ਹੋਣ ਦੀ ਸੂਰਤ ਵਿੱਚ ਬਿਨੈਕਾਰ ਨੂੰ ਸਬੰਧਤ ਆਸਾਮੀ ਲਈ ਵਿਚਾਰਿਆਂ ਨਹੀਂ ਜਾਵੇਗਾ।
- ਜੇਕਰ ਉਪਰੋਕਤ ਕਿਸੇ ਆਸਾਮੀ ਦੇ ਪੇਅ ਸਕੇਲ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਈ ਸੋਧ ਕੀਤੀ ਜਾਂਦੀ ਹੈ ਤਾਂ ਉਹ ਨਵਾਂ ਸੋਧਿਆ ਹੋਇਆ ਪੇਅ ਸਕੇਲ ਲਾਗੂ ਹੋਵੇਗਾ।
- ਕਿਸੀ ਇੱਕ SC ਕੈਟਾਗਿਰੀ ਦੀ ਅਸਾਮੀ ਹੋਣ ਤੇ ਪਹਿਲ M/B ਕੈਟਾਗਿਰੀ ਨਾਲ ਸਬੰਧ ਰੱਖਣ ਵਾਲੇ ਬਿਨੇਕਾਰ ਨੂੰ ਪੰਜਾਬ ਸਰਕਾਰ ਦੇ ਰੂਲਾਂ ਮੁਤਾਬਿਕ ਦਿੱਤੀ ਜਾਵੇਗੀ
- ਨੋਟ: ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ।
BFUHS Staff Nurse Recruitment 2026 Application Process
| Application Apply Mode | Online |
| How To Apply | Online applications are invited w.e.f 13.02.2026 to 05.03.2026 from eligible candidates through University website i.e www.bfuhs.ac.in |
Application fee:-
| All Categories except SC Category | Rs. 2360/-(Fee Rs. 2000+ GST Rs. 360 @ 18%) |
| For SC Category | Rs. 1180/- (Fee Rs. 1000+GST Rs. 180 @ 18%) |
| Fees Payment Mode | Online |
Important Dates
| Online Apply Start Date | 13.02.2026 |
| Online Apply Last Date | 05.03.2026 |
Important Links
| Apply Online | Click Here |
| Detail Notification | Click Here |
| Official Website | Click Here |
ਨੋਟ:- ਅਸੀਂ ਪੋਸਟ ਦੀ ਜਾਣਕਾਰੀ ਦੀ ਸ਼ੁੱਧਤਾ ਦਾ ਪੂਰਾ ਧਿਆਨ ਰੱਖਦੇ ਹਾਂ ਜੇਕਰ ਇਸ ਪੋਸਟ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾਂ ਮੇਲ ਦੁਬਾਰਾ ਸੂਚਿਤ ਕਰ ਸਕਦੇ ਹੋ ਤਾਂ ਅਸੀਂ ਇਸ ਪੋਸਟ ਵਿੱਚ ਤੁਰੰਤ ਸੁਧਾਰ ਕਰ ਸਕੀਏ ਕਿਰਪਾ ਕਰਕੇ ਹੇਠਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ
FAQ (Frequently Asked Questions)