Aadhaar Card ਵਿੱਚ ਇਹਨਾਂ ਗਲਤੀਆਂ ਨੂੰ ਸਿਰਫ਼ ਇੱਕ ਵਾਰ ਹੀ ਕਰਵਾਇਆ ਜਾ ਸਕਦਾ ਹੈ ਅੱਪਡੇਟ

Aadhaar Card ਭਾਰਤੀ ਨਾਗਰਿਕਾਂ ਦੇ ਜ਼ਰੂਰੀ ਦਸਤਾਵੇਜਾਂ ਵਿੱਚ ਸ਼ਾਮਲ ਹੈ। ਵਿਅਕਤੀਆਂ ਦੁਆਰਾ ਸਮੇਂ-ਸਮੇਂ ‘ਤੇ ਅਪਡੇਟ ਕਰਵਾਇਆ ਜਾਂਦਾ ਹੈ। ਤੁਹਾਨੂੰ ਪਤਾ ਹੈ ਕਿ ਆਧਾਰ ਕਾਰਡ ਵਿੱਚ ਕੁਝ ਜਾਣਕਾਰੀਆਂ ਨੂੰ ਇੱਕ ਵਾਰ ਵੀ ਅੱਪਡੇਟ ਕਰਵਾਇਆ ਜਾ ਸਕਦਾ ਹੈ।

ਅੱਜ ਅਸੀਂ ਤੁਹਾਨੂੰ ਇਸ ਸਬੰਧ ਵਿੱਚ ਜਾਣਕਾਰੀ ਦੇ ਰਹੇ ਹਾਂ। ਜੇਕਰ ਕੋਈ ਗਲਤੀ ਹੁੰਦੀ ਹੈ, ਤਾਂ ਤੁਹਾਨੂੰ ਅੱਗੇ ਕਈ ਦਿੱਕਤਾਂ ਆ ਸਕਦੀਆਂ ਹਨ। ਆਧਾਰ ਕਾਰਡ ਵੱਲੋ ਹਾਲ ਹੀ ਵਿੱਚ ਗਲਤੀਆਂ ਬਾਰੇ ਵਿੱਚ ਦੱਸਿਆ ਗਿਆ ਹੈ ਕਿ

ਆਧਾਰ ਕਾਰਡ ਵਿੱਚ ਕੁਝ ਜਾਣਕਾਰੀਆਂ ਸਿਰਫ਼ ਇੱਕ ਵਾਰ ਹੀ ਸੁਧਾਰੀਆਂ ਜਾ ਸਕਦੀਆਂ ਹਨ।

1. ਵਿਅਕਤੀਆਂ ਦਾ ਨਾਮ

2.ਵਿਅਕਤੀਆਂ ਦੀ ਜਨਮ ਮਿਤੀ

3.ਜੰਡਰ ਵਰਗੀਆਂ ਜਾਣਕਾਰੀਆਂ ਸ਼ਾਮਲ ਹਨ

ਇਸੇ ਕਰਕੇ ਆਧਾਰ ਕਾਰਡ ਬਣਾਉਣ ਦੇ ਸਮੇਂ ਇਹਨਾਂ ਜਾਣਕਾਰੀਆਂ ਨੂੰ ਸਹੀ ਤਰੀਕੇ ਨਾਲ ਭਰਨਾ ਜਰੂਰੀ ਹੈ। ਤੁਹਾਨੂੰ ਦੱਸੋ ਕਿ ਆਧਾਰ ਕਾਰਡ ਸਾਰੇ ਸਰਕਾਰੀ ਅਤੇ ਕਈ ਗੈਰ ਸਰਕਾਰੀ ਕੰਮਾਂ ਵਿੱਚ ਵਰਤਿਆ ਜਾਂਦਾ ਹੈ ਇਸ ਨਾਲ ਬਹੁਤ ਸਾਰੇ ਵਿਅਕਤੀਆਂ ਦੇ ਜਰੂਰੀ ਕੰਮ ਰੁੱਕ ਸਕਦੇ ਹਨ। ਲਗਭਗ ਸਾਰੀਆਂ ਸਰਕਾਰੀ ਯੋਜਨਾਵਾਂ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

Leave a comment