
ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ। ਇਹ ਨਵੀਆਂ ਕੀਮਤਾਂ 22 ਸਤੰਬਰ, 2025 ਤੋਂ ਲਾਗੂ ਹੋਣਗੀਆਂ।
ਘੱਟ ਹੋਈਆਂ ਕੀਮਤਾਂ:-
ਘਿਓ: 30-35 ਪ੍ਰਤੀ ਲੀਟਰ/ਕਿਲੋ ਸਸਤਾ।
-ਟੇਬਲ ਬਟਰ: 30 ਪ੍ਰਤੀ ਕਿਲੋ ਘੱਟ।
ਅਨੁਸਾਲਟਡ ਬਟਰ: 35 ਪ੍ਰਤੀ ਕਿਲੋ ਘੱਟ।
-ਪ੍ਰੋਸੈਸਡ ਚੀਜ਼: 20 ਪ੍ਰਤੀ ਕਿਲੋ ਘੱਟ।
-ਯੂਐੱਚਟੀ ਦੁੱਧ: ਸਟੈਂਡਰਡ, ਟੋਨਡ ਅਤੇ ਡਬਲ ਟੋਨਡ 2 ਪ੍ਰਤੀ ਲੀਟਰ ਸਸਤਾ।
ਆਈਸ ਕਰੀਮ: ਵੱਖ-ਵੱਖ ਸਾਈਜ਼ ਵਿਚ 10 ਪ੍ਰਤੀ ਲੀਟਰ ਘੱਟ।-ਪਨੀਰ:
15 ਪ੍ਰਤੀ ਕਿਲੋ ਘੱਟ।
ਪਿਛਲੇ ਸਮੇਂ ਦੀਆਂ ਕੀਮਤਾਂ ਵਿਚ ਤਬਦੀਲੀਆਂਇਸ ਤੋਂ ਪਹਿਲਾਂ, ਅਪ੍ਰੈਲ 2025 ਵਿਚ, ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ, ਪਰ ਹੁਣ ਜੀਐੱਸਟੀ 2.0 ਰਿਫਾਰਮ ਤੋਂ ਬਾਅਦ ਕੀਮਤਾਂ ਘਟਾਈਆਂ ਗਈਆਂ ਹਨ।